Police Monitor
ਨਿਰਪੱਖ ਪ੍ਰਸ਼ਾਸਨ- ਸੁਚੇਤ ਨਾਗਰਿਕ ! ਇਹ ਯੂਨਿਟ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ, ਨੈਸ਼ਨਲ ਪੱਧਰ ਤੇ ਚਲਾਇਆ ਜਾ ਰਿਹਾ ਹੈ, ਮੁੱਖ ਮਕਸਦ ਪੰਜਾਬ ਪੁਲਿਸ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣਾ ਹੈ।
ਪੰਜਾਬ ਪੁਲਿਸ ਪੇਪਰ ਸਬੰਧੀ ਜਰੂਰੀ ਜਾਣਕਾਰੀ
27/06/2026
🚨 ਬਠਿੰਡਾ ਪੁਲਿਸ ਵੱਲੋਂ ਜ਼ਬਤ ਨਸ਼ਿਆਂ ਦੀ ਵੱਡੀ ਨਸ਼ਟ ਕਾਰਵਾਈ
ਬਠਿੰਡਾ ਪੁਲਿਸ ਦੇ ਡਰੱਗ ਡਿਸਪੋਜ਼ਲ ਸੈੱਲ ਵੱਲੋਂ ਐਨ.ਡੀ.ਪੀ.ਐੱਸ. ਐਕਟ ਦੇ 225 ਮਾਮਲਿਆਂ ਵਿੱਚ ਜ਼ਬਤ ਕੀਤੇ ਨਸ਼ਿਆਂ ਨੂੰ ਨਸ਼ਟ ਕਰਨ ਲਈ ਇੱਕ ਵੱਡੀ ਕਾਰਵਾਈ ਕੀਤੀ ਗਈ।
ਇਸ ਦੌਰਾਨ 2.984 ਕਿਲੋਗ੍ਰਾਮ 189 ਮਿਲੀਗ੍ਰਾਮ ਹੈਰੋਇਨ, 146.600 ਕਿਲੋਗ੍ਰਾਮ ਭੁੱਕੀ, 4,505 ਨਸ਼ੀਲੀ ਗੋਲੀਆਂ ਅਤੇ 11.532 ਕਿਲੋਗ੍ਰਾਮ ਗਾਂਜਾ ਨੂੰ ਭੱਠੀ ਵਿੱਚ ਸੁਰੱਖਿਅਤ ਤਰੀਕੇ ਨਾਲ ਨਸ਼ਟ ਕੀਤਾ ਗਿਆ।
ਇਸ ਮੌਕੇ ਐੱਸ.ਐੱਸ.ਪੀ ਬਠਿੰਡਾ, ਐੱਸ.ਪੀ (ਸਿਟੀ) ਬਠਿੰਡਾ ਅਤੇ ਡੀ.ਐੱਸ.ਪੀ (HQ) ਬਠਿੰਡਾ ਵੀ ਹਾਜ਼ਰ ਸਨ
fans Police Monitor Bathinda Police
ਪੰਜਾਬ ਪੁਲਿਸ ਭਰਤੀ New Update
fans Police Monitor Punjab Police India
Click here to claim your Sponsored Listing.
Category
Contact the organization
Telephone
Website
Address
Police Line
Jalandhar
160062