Ropar/Roopnagar

Ropar/Roopnagar

Share

05/06/2026
06/05/2026

Census 2026

ਸਵੈ ਗਣਨਾ (Self Enumeration) ਤੁਸੀਂ ਘਰ ਬੈਠੇ ਹੀ ਆਪਣੀ ਜਾਣਕਾਰੀ ਭਰ ਸਕਦੇ ਹੋ।
👉 se.census.gov.in ‘ਤੇ ਲਾਗਇਨ ਕਰੋ
👉 ਘਰ ਦੇ ਮੁਖੀ ਦਾ ਨਾਮ ਤੇ ਮੋਬਾਈਲ ਨੰਬਰ ਦਰਜ ਕਰੋ
👉 OTP ਨਾਲ ਵੈਰੀਫਿਕੇਸ਼ਨ ਕਰੋ
👉 ਜਿਓ-ਲੋਕੇਸ਼ਨ ਨਾਲ ਸਵੈ ਗਣਨਾ ਪੂਰੀ ਕਰੋ

ਰਜਿਸਟਰ ਕਰਨ ਉਪਰੰਤ ਅੰਤ ਵਿੱਚ ਆਉਣ ਵਾਲੇ ਕੋਡ ਨੂੰ ਸੰਭਾਲ ਕੇ ਰੱਖਣਾ ਹੈ।

*ਨੋਟ- ਇੱਕ ਪਰਿਵਾਰ ਵੱਲੋਂ ਘਰ ਦੇ ਮੁੱਖੀ ਦੇ ਨਾਂ ਨਾਲ ਕੇਵਲ ਇੱਕ ਵਾਰ ਹੀ ਰਜਿਸਟਰ ਕਰਨਾ ਹੈ।*
ਆਓ, ਇਸ ਰਾਸ਼ਟਰੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਸਵੈ ਗਣਨਾ ਨੂੰ ਸਫਲ ਬਣਾਈਏ। 🇮🇳

Want your establishment to be the top-listed Arts & Entertainment in Rupnagar?
Click here to claim your Sponsored Listing.

Website

Address


Ropar/Roopnagar
Rupnagar
140001