5aab Multimedia

5aab Multimedia

Share

Photos from 5aab Multimedia's post 16/09/2024

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਰਾਸਤੀ ਸੰਮੇਲਨ ਦੇ ਸੰਬੰਧ ਵਿੱਚ ਪੁਕਾਰ ਫਾਉਂਡੇਸ਼ਨ ਅਤੇ ਇੰਟਰਨੈਸ਼ਨਲ ਪੰਜਾਬੀ ਫਾਉਂਡੇਸ਼ਨ ਵੱਲੋਂ ਅੱਜ ਡੀ.ਸੀ ਰੋਪੜ ਸ਼੍ਰੀ ਹਿਮਾਂਸ਼ੂ ਜੈਨ, ਐਸ.ਐਸ.ਪੀ. ਰੋਪੜ ਸ ਗੁਲਨੀਤ ਸਿੰਘ ਖੁਰਾਣਾ ਅਤੇ ਸਾਂਝ ਕੇਂਦਰ ਰੋਪੜ ਵਿਖੇ ਮੀਟਿੰਗਾਂ ਕੀਤੀਆਂ ਅਤੇ ਤਿਆਰੀਆਂ ਸਬੰਧੀ ਵਿਸਥਾਰ ਸਹਿਤ ਗੱਲਬਾਤ ਕੀਤੀ।
#ਮਹਾਰਾਜਾ_ਰਣਜੀਤ_ਸਿੰਘ_ਬਾਗ #ਰੂਪਨਗਰ ਸਰਕਾਰ-ਏ-ਖਾਲਸਾ ਫੈਡਰੇਸ਼ਨ SKF PukaarFoundation Ngo International Punjabi Foundation ਇਟਂਰਨੇਸਲ ਪੰਜਾਬੀ ਫਾ਼ੳਡੇਸਨ 5aab Multimedia

29/04/2024

ਮੁੱਖ ਮੰਤਰੀ ਦੀ ਆਮਦ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ਼ ਰੋਸ਼ ਪ੍ਰਦਰਸ਼ਨ

29/04/2024

ਸ਼ਪੈਸ਼ਲ ਬੱਚਿਆਂ ਦੀ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਜਿੱਤਿਆ ਕਾਂਸੇ ਦਾ ਤਮਗਾ

Want your business to be the top-listed Media Company in Roopnagar?
Click here to claim your Sponsored Listing.

Telephone

Website

Address


Roopnagar