Aulakh
11/03/2026
22/02/2026
22/02/2026
ਜੋੜੀ ਸਿਰਫ ਪਤੀ-ਪਤਨੀ ਦੀ ਹੀ ਨਹੀਂ ਹੁੰਦੀ,, ਰੱਬ ਤੇ ਇਨਸਾਨ ਦੀ ਵੀ ਹੁੰਦੀ ਆ ,, ਜਿਵੇ ਮੀਰਾ ਤੇ ਆਰ ਨੇਤ ,,ਮੇਰੇ ਹਿਸਾਬ ਨਾਲ ਇਸਤੋਂ ਸੋਹਣੀ ਜੋੜੀ ਕੋਈ ਨੀ ਹੋਣੀ,, ਦੋਵੇ ਇੱਕ ਦੂਜੇ ਲਈ ਬਣੇ ਆ,, ਮੰਨੋ ਨਾ ਮੰਨੋ ਮੀਰਾ ਨੇ ਪਹਿਲਾਂ ਆਰ ਨੇਤ ਮਸ਼ਹੂਰ ਕੀਤਾ ਫਿਰ ਆਪ ਮਸ਼ਹੂਰ ਹੋਈ,, ਆਰ ਨੇਤ ਨੇ ਜਦੋ ਇੱਕ ਵੀਡਿਉ ‘ਚ ਕਿਹਾ ਵੀ ਮੀਰਾ ਨੇ ਮੇਰੇ ਲਈ ਬਚਨ ਕੀਤੇ ਸੀ ਵੀ ਤੇਰੇ ਕੋਲ ਵੱਡੀਆਂ ਵੱਡੀਆ ਗੱਡੀਆਂ ਹੋਣਗੀਆਂ ਤੂੰ ਵੱਡਾ ਸਟਾਰ ਹੋਵੇਗਾ ,, ਸਭ ਕੁਝ ਉਹੀ ਹੋਇਆ ,, ਦੱਸ ਦਈਏ ਮੀਰਾ ਆਰ ਨੇਤ ਦੇ ਪਿੰਡ ਦੀ ਕੁੜੀ ਹੈ ,, ਆਰ ਨੇਤ ਦਾ ਇਸ ਭੈਣ ਨਾਲ ਸਭ ਤੌ ਗੂੜਾ ਰਿਸ਼ਤਾ ਹੈ । ✍🏻 ਕੇਵਲ ਹਰੀਗੜ
Want your public figure to be the top-listed Public Figure in Ratia?
Click here to claim your Sponsored Listing.
Click here to claim your Sponsored Listing.
Category
Telephone
Website
Address
भानीखेडा
Ratia
125051