Computer experts

Computer experts

Share

Photos from Computer experts's post 08/09/2017

New updates

28/10/2015

ਕਈ ਵਾਰ ਅਜਿਹਾ ਹੁੰਦਾ ਹੈ ਕਿ ਜ਼ਰੂਰਤ ਹੋਵੇ 'ਤੇ ਮੋਬਾਈਲ ਦਾ ਬੈਲੰਸ ਅਤੇ ਇੰਟਰਨੈੱਟ ਪੈਕ ਖਤਮ ਹੋ ਜਾਂਦਾ ਹੈ। ਅਜਿਹੇ 'ਚ ਅਕਸਰ ਤੁਸੀਂ ਰਿਚਾਰਜ ਦੀ ਦੁਕਾਨ ਵੱਲ ਜਾਂਦੇ ਹੋ ਪਰ ਉਦੋਂ ਕੀ ਹੋਵੇ ਜਦੋਂ ਆਸੇ-ਪਾਸੇ ਰਿਚਾਰਜ ਦੀ ਦੁਨਾਨ ਵੀ ਨਾ ਹੋਵੇ। ਇਹ ਕੁਝ ਟ੍ਰਿਕਸ ਹਨ ਜਿਨ੍ਹਾਂ ਨਾਲ ਤੁਸੀਂ ਕੰਪਨੀ ਤੋਂ ਲੋਨ ਦੇ ਤੌਰ 'ਤੇ ਇੰਟਰਨੈੱਟ ਡਾਟਾ ਪ੍ਰਾਪਤ ਕਰ ਸਕਦੇ ਹੋ ਜੋ ਅਜਿਹੇ ਸਮੇਂ 'ਚ ਤੁਹਾਡੇ ਕੰਮ ਆ ਸਕਦਾ ਹੈ। ਇਸ ਨਾਲ ਇੰਟਰਨੈੱਟ ਦਾ ਇਸਤੇਮਾਲ ਕਰਕੇ ਤੁਸੀਂ ਫੋਨ ਦਾ ਰਿਚਾਰਜ ਅਤੇ ਆਨਲਾਈਨ ਪੇਮੈਂਟ ਵੀ ਅਦਾ ਕਰ ਸਕਦੇ ਹੋ। ਹਰ ਕੰਪਨੀ ਦਾ ਆਪਣਾ ਅਗਲ ਹਿਸਾਬ ਹੈ। ਹੇਠਾਂ ਤੁਸੀਂ ਕੁਝ ਕੰਪਨੀਆਂ ਵੱਲੋਂ ਦਿੱਤੀ ਜਾ ਰਹੀ ਇਸ ਸੇਵਾ ਬਾਰੇ ਜਾਣ ਸਕਦੇ ਹੋ।

Airtel
► ਸਿਮ ਤਿੰਨ ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ।
► ਬੈਲੰਸ 5 ਰੁਪਏ ਤੋਂ ਘੱਟ ਹੋਣਾ ਚਾਹੀਦਾ ਹੈ।
► ਪਹਿਲਾਂ ਦੇ ਸਾਰੇ ਕ੍ਰੈਡਿਟਸ ਕਲੀਅਰ ਹੋਣੇ ਚਾਹੀਦੇ ਹਨ।
► ਡਾਟਾ ਲੋਨ ਦੇ ਲਈ 52141 ਡਾਇਲ ਕਰੋ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ ਜਿਸ ਨਾਲ ਤੁਹਾਨੂੰ 65MB 2G ਡਾਟਾ ਮਿਲੇਗਾ। ਅਗਲੇ ਰਿਚਾਰਜ 'ਤੇ 15 ਰੁਪਏ ਆਪਣੇ ਆਪ ਕੱਟ ਜਾਣਗੇ।

Vodafone
► ਮੈਸੇਜ ਬਾਕਸ 'ਚ 'CREDIT' ਟਾਈਪ ਕਰਕੇ 144 'ਤੇ ਸੈਂਡ ਕਰੋ।

► ਇਕ ਦਿਨ ਦੀ ਵੈਲਿਡਿਟੀ ਦੇ ਨਾਲ 20 MB ਦਾ 3G ਡਾਟਾ ਮਿਲੇਗਾ।

► ਅਗਲੇ ਰਿਚਾਰਜ 'ਤੇ 7 ਰੁਪਏ ਕੱਟ ਲਏ ਜਾਣਗੇ।

Idea
► ਘੱਟੋ-ਘੱਟ 3 ਮਹੀਨੇ ਪੁਰਾਣਾ ਸਿਮ
► ਇਸ ਦੇ ਲਈ *666 # ਡਾਇਲ ਕਰੋ
► ਇਸ ਤੋਂ ਬਾਅਦ 30 MB 2G ਡਾਟਾ 2 ਦਿਨ ਦੀ ਵੈਲਿਡਿਟੀ ਦੇ ਨਾਲ ਮਿਲ ਜਾਵੇਗਾ।



► ਅਗਲਾ ਰਿਚਾਰਜ ਕਰਨ 'ਤੇ ਬੈਲੰਸ 'ਚੋਂ 6 ਰੁਪਏ ਕੱਟ ਲਏ ਜਾਣਗੇ।

Airecel
► 2MB ਤੋਂ ਘੱਟ ਡਾਟਾ ਹੋਣ 'ਤੇ 25MB ਦਾ 2G ਡਾਟਾ ਮਿਲਦਾ ਹੈ।
► *414 # ਡਾਇਲ ਕਰੋ ਜਾਂ LOAN ਟਾਈਪ ਕਰਕੇ 55414 'ਤੇ ਸੈਂਡ ਕਰੋ।
► ਅਗਲੇ ਰਿਚਾਰਜ 'ਤੇ ਕੰਪਨੀ 6 ਰੁਪਏ ਕੱਟ ਲਵੇਗੀ।
► ਸਿਮ 3 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ ਅਤੇ ਸਾਰੇ ਕ੍ਰੈਡਿਟਸ ਕਲੀਅਰ ਹੋਣੇ ਚਾਹੀਦੇ ਹਨ।

Want your business to be the top-listed Business in Patiala?
Click here to claim your Sponsored Listing.

Telephone

Website

Address


#17 Baba Deep Singh Alipur Road Patiala
Patiala
147001