Ankit

Ankit

Share

27/01/2026

ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬ ਦੇ ਸਿਹਤ ਖੇਤਰ 'ਚ ਇਤਿਹਾਸਕ ਪਹਿਲਕਦਮੀ ਹੈ। ਯੋਜਨਾ ਤਹਿਤ ਪੰਜਾਬ ਦੇ ਵਸਨੀਕ ਹਰ ਪਰਿਵਾਰ ਨੂੰ ₹10 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇਗਾ ਜੋ ਉਨ੍ਹਾਂ ਦੀ ਬਿਮਾਰੀਆਂ ਦੇ ਇਲਾਜ ਦੀ ਚਿੰਤਾ ਖ਼ਤਮ ਕਰੇਗਾ।

23/01/2026

ਗੈਂਗਸਟਰਾਂ ‘ਤੇ ਵਾਰ !!

CM ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ 'ਗੈਂਗਸਟਰਾਂ ‘ਤੇ ਵਾਰ' ਨੂੰ ਮਿਸਾਲੀ ਕਾਮਯਾਬੀ ਮਿਲੀ ਹੈ। ਮੁਹਿੰਮ ਦੌਰਾਨ 4871 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਤੇ ਵੱਡੀ ਮਾਤਰਾ ‘ਚ ਨਸ਼ਾ ਤੇ ਅਸਲਾ ਵੀ ਬਰਾਮਦ ਹੋਇਆ।

Want your public figure to be the top-listed Public Figure in Pathankot?
Click here to claim your Sponsored Listing.

Category

Website

Address


Pathankot
145001