The Highway Riders
20/04/2025
ਹਵਾ ਨਾਲ ਝੂਲਦੇ ਪਹਾੜਾਂ ਵਿਚ,
ਸਾਥ ਤੇਰਾ ਮਿਲੇ ਤਾਂ ਗੱਲ ਬਣ ਜਾਵੇ।
ਚੰਨ ਵੀ ਸ਼ਰਮਾ ਜਾਵੇ ਸਾਡੀ ਜੋੜੀ ਦੇਖ ਕੇ,
ਇੱਕ ਦੂਜੇ ਨਾਲ ਰਹੀਏ ਤਾਂ ਸੁੱਖਾਂ ਦੀ ਰੇਹ ਬਣ ਜਾਵੇ।
ਸੱਜਣੀ, ਪਹਾੜਾਂ ਦੀ ਖਾਮੋਸ਼ੀ ’ਚ ਤੇਰਾ ਨਾਂ ਗੂੰਜੇ,
ਮੇਰੇ ਦਿਲ ਦੀ ਧੜਕਨ ਤੂੰ, ਤੇ ਮੇਰੀ ਰੂਹ ਵੀ ਤੈਨੂੰ ਪੂਜੇ।
ਇਸ ਨੇਚਰ ਦੇ ਦਰਮਿਆਨ ਜਦ ਤੂੰ ਨਾਲ ਹੋਵੇਂ,
ਕਿਸੇ ਹੋਰ ਚੀਜ਼ ਦੀ ਲੋੜ ਹੀ ਨਾ ਲੱਗੇ।
20/03/2024
Day 4 Phoolwali Holi
BankeBihari Vrindavan
Want your business to be the top-listed Gym/sports Facility in Mohali?
Click here to claim your Sponsored Listing.
Click here to claim your Sponsored Listing.
Category
Contact the business
Telephone
Website
Address
Mohali