Sandy Sandeep
ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ, ਸਨੇਹੀਆਂ, ਰਿਸ਼ਤੇਦਾਰਾਂ ਦਾ ਜਿਨ੍ਹਾਂ ਨੇ ਮੇਰੇ ਜਨਮ ਦਿਨ ਮੌਕੇ ਮੈਨੂੰ ਆਪਣਾ ਆਸ਼ੀਰਵਾਦ ਅਤੇ ਮੁਬਾਰਕਾਂ ਭੇਜੀਆਂ💐💐🙏🙏
ਤੁਹਾਡੇ ਵੱਲੋਂ ਮਿਲੇ ਇਸ ਪਿਆਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ.... 💐💐💐🙏🙏🥰🥰🥰
Khraab mood nu vi khraab kr dindi aa
ਨਾਟਕ "ਉਸਨੂੰ ਕਹੀਂ" ਦਾ ਮੰਚਨ
ਕੱਲ 30 ਮਾਰਚ 2026 ਦਿਨ ਸੋਮਵਾਰ
ਟੰਡਨ ਸਕੂਲ ਬਰਨਾਲਾ ਵਿਖੇ...
ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਨਿੱਘਾ ਸੱਦਾ 💐💐💐
ਅਸੀਂ ਤੁਹਾਡੀ ਉਡੀਕ ਕਰਾਂਗੇ
ਮੇਰਾ ਕੱਦ ਹੋਰ ਵੀ ਵਧਿਆ ਹੈ ਪਹਿਲਾਂ ਦੀ ਤਰ੍ਹਾਂ...
ਮੈਨੂੰ ਕੱਟ ਕੇ ਆਪਣੇ ਜਿੱਡਾ ਕਰ ਲੈਣ ਦੀ ਤੁਹਾਡੀ ਹਰ ਕੋਸ਼ਿਸ਼ ਨਾਕਾਮ ਰਹੀ..!
Gurpreet Ghuggi ਬਾਈ 🙏🙏
No caption 🥀
Click here to claim your Sponsored Listing.
Category
Contact the public figure
Telephone
Website
Address
Mohali