PBC TV

PBC TV

Share

05/05/2022

"ਪੰਜਾਬ ਦੀ ਕੋਲੇ ਦੀ ਖਾਣ
ਝਾਰਖੰਡ 'ਚ 2015 ਤੋਂ ਬੰਦ ਪਈ ਸੀ
ਅਸੀਂ ਚਾਲੂ ਕਰਵਾ ਦਿੱਤੀ ਹੈ,
ਹੁਣ ਕੋਲਾ ਸਿੱਧਾ ਪੰਜਾਬ ਆਇਆ ਕਰੂਗਾ"
- CM ਭਗਵੰਤ ਮਾਨ

Bhagwant Mann Arvind Kejriwal Aman Arora Raghav Chadha MLA Harpal Singh Cheema Kultar Singh Sandhwan CMO Punjab Punjab State Electricity Board Recruitment Punjab (region)

02/05/2022

ਅੱਜ ਪੰਜਾਬ ਦੀ ਵਜ਼ਾਰਤ ਵੱਲੋਂ ਕਈ ਵੱਡੇ ਫ਼ੈਸਲੇ ਲਏ ਗਏ ਨੇ...ਜਿਹਨਾਂ ਦਾ ਵੇਰਵਾ ਇਹ ਹੈ...
1. ਵੱਖ ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ
2. ਇੱਕ ਵਿਧਾਇਕ, ਇੱਕ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮਨਜ਼ੂਰੀ
3. ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜ਼ੂਰੀ (1 ਅਕਤੂਬਰ ਤੋਂ ਆਟੇ ਦਾ ਵੀ ਵਿਕਲਪ)
4. ਮੁਕਤਸਰ ਸਾਹਿਬ ਜ਼ਿਲ੍ਹੇ 'ਚ ਨਰਮੇ ਦੀ ਫ਼ਸਲ ਦੇ ਖ਼ਰਾਬ ਹੋਣ 'ਤੇ
41.89 ਕਰੋੜ ਮੁਆਵਜ਼ੇ ਨੂੰ ਮਨਜ਼ੂਰੀ
- 38.08 ਕਰੋੜ- ਕਿਸਾਨਾਂ ਲਈ
- 03.81 ਕਰੋੜ- ਖੇਤ ਮਜ਼ਦੂਰਾਂ ਲਈ
5. ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮ੍ਹਾਂ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਧਾਇਆ ਗਿਆ, ਕਿਸ਼ਤਾਂ 'ਚ ਜਮ੍ਹਾਂ ਹੋ ਸਕੇਗੀ ਫੀਸ.
ਸਿਰਫ ਐਲਾਨ ਨਹੀਂ
ਜੋ ਕਹਿੰਦੇ ਹਾਂ, ਉਹ ਕਰਦੇ ਹਾਂ

Bhagwant Mann Arvind Kejriwal Aam Aadmi Party - Punjab

28/04/2022

ਵਿਧਾਇਕਾ ਬਲਜਿੰਦਰ ਕੌਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
Arvind Kejriwal Baljinder Kaur Bhagwant Mann Kultar Singh Sandhwan Aman Arora Raghav Chadha Aam Aadmi Party - Delhi
Aam Aadmi Party Aam Aadmi Party Aam Aadmi Party - Punjab

18/04/2022

2 ਮਹੀਨੇ 'ਚ 600 ਯੂਨਿਟ ਫ੍ਰੀ 601 ਯੂਨਿਟ
ਹੋਣ ਤੇ ਜਰਨਲ ਵਰਗ ਨੂੰ
ਦੇਣਾ ਪਵੇਗਾ ਪੂਰਾ ਬਿੱਲ
Aam Aadmi Party Aam Aadmi Party - Punjab Bhagwant Mann Arvind Kejriwal Aman Arora

12/04/2022

CM ਸਰਦਾਰ ਭਗਵੰਤ ਮਾਨ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਜੀ ਨੂੰ ਮਿਲੇ।
Bhagwant Mann Ramnath Kovind Aam Aadmi Party - Punjab
Arvind Kejriwal Aam Aadmi Party

Want your business to be the top-listed Media Company in Mohali?
Click here to claim your Sponsored Listing.

Telephone

Address


PBC Media Network SCO-1033, Near Arista Hotel New Sunny Enclave Sector/125
Mohali
140301