CPD Network

CPD Network

Share

CPD Network – ਚੜ੍ਹਤ ਪੰਜਾਬ ਦੀ
ਪੰਜਾਬ ਦੀ ਧੜਕਨ, ਲੋਕਾਂ ਦੀ ਆਵਾਜ਼ ਅਤੇ ਸੱਚੀ ਪੱਤਰਕਾਰਤਾ ਦਾ ਵਿਸ਼ਵਾਸਯੋਗ ਮੰਚ
ਨਿਰਪੱਖ ਅਤੇ ਬੇਬਾਕ ਪੱਤਰਕਾਰਤਾ
ਸਾਡੇ ਪੇਜ ਨੂੰ Follow ਕਰੋ ਅਤੇ ਆਪਣੇ ਇਲਾਕੇ ਦੀ ਹਰ ਛੋਟੀ-ਵੱਡੀ ਖ਼ਬਰ ਨਾਲ ਜੁੜੇ ਰਹੋ।

📩 ਖ਼ਬਰ ਜਾਂ ਜਾਣਕਾਰੀ ਸਾਂਝੀ ਸਾਡੇ ਨਾਲ ਸੰਪਰਕ ਕਰੋ।

08/06/2026

ਮੇਅਰ ਦੀ ਦੌੜ ਹੁਣ ਹੋਈ ਰੋਚਕ!

ਵਿਨੇਪਾਲ ਕੌਰ ਦੌਧਰੀਆ ਜਾਂ ਵਿਕਰਮਜੀਤ ਸਿੰਘ ਘਾਤੀ?

ਮੋਗਾ ਦੀ ਜਨਤਾ ਕਿਸ ਨੂੰ ਦੇਖਣਾ ਚਾਹੁੰਦੀ ਹੈ ਮੇਅਰ ਦੀ ਕੁਰਸੀ ’ਤੇ?

06/06/2026

ਕੀ ਨਿਹੰਗ ਸਿੰਘਾਂ ਵੱਲੋਂ ਹਿਮਾਚਲ ਤੋਂ ਆ ਰਹੇ ਵਾਹਨਾਂ ਤੋਂ ਖਾਲਸਾ ਐਂਟਰੀ ਟੈਕਸ ਵਸੂਲਣਾ ਸਹੀ ਹੈ? 🤔

ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਤਿੱਖੀ ਚਰਚਾ ਛਿੜੀ ਹੋਈ ਹੈ। ਤੁਹਾਡੀ ਕੀ ਰਾਏ ਹੈ?

🟢 ਹਾਂ
🔴 ਨਹੀਂ
🟡 ਕਹਿ ਨਹੀਂ ਸਕਦੇ

ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ ਅਤੇ ਪੋਸਟ ਨੂੰ ਸ਼ੇਅਰ ਕਰੋ।

Want your business to be the top-listed Media Company in Moga?
Click here to claim your Sponsored Listing.

Telephone

Address


Moga
142053