JAI MASTA DI
25/05/2023
ਯਾਰ ਦਾ ਦੀਦਾਰ ਹੱਜ ਵਰਗਾ ਤੱਕ ਲਵਾਂ ਪੂਰੀ ਕਾਇਨਾਤ ਨੂੰ,
ਯਾਦਾਂ ਵਾਲੇ ਕਾਫਲੇ ਨੇ ਘੁੰਮਦੇ ਅੱਖ ਜਦੋਂ ਖੁੱਲੇ ਮੇਰੀ ਰਾਤ ਨੂੰ।
ਯਾਦ ਵਿੱਚ ਉਹਦੀ ਦਿਨ ਚੜਦਾ ਯਾਦ ਵਿੱਚ ਡਲਦੀ ਏ ਸ਼ਾਮ,
ਸਜਦਾ ਕਰਾਂ ਮੈਂ ਦੂਜਾ ਰੱਬ ਨੂੰ ਪਹਿਲੀ ਮੇਰੇ ਯਾਰ ਨੂੰ ਸਲਾਮ।
ਜੈ ਬਾਬਾ ਸ਼ੇਰੇ ਸ਼ਾਹ ਜੀ।
ਜੈ ਬਾਬਾ ਮੁਰਾਦ ਸ਼ਾਹ ਜੀ।
ਜੈ ਬ੍ਰਹਮ ਯੋਗੀ ਬਾਪੂ ਜੀ ਮਹਾਰਾਜ।
ਜੈ ਸਾਂਈ ਸਰਕਾਰ ਸਾਂਈ ਗੁਲਾਮ ਸ਼ਾਹ ਜੀ।
ਦੀਦਾਰ-ਏ-ਜੰਨਤ 25/05/2023
30/03/2023
Jai peera di
Jai Masta di
08/03/2023
Jai masta di ji
31/12/2022
ਹੋਲੀ-ਦਿਵਾਲੀ, ਚਾਹੇ ਹੋਵੇ ਨਵਾਂ ਸਾਲ
ਓਹ ਹੀ ਸਮਾਂ ਚੰਗਾ, ਜਦੋ ਹੋਵੇ ਮਾਂ ਪਿਉ ਨਾਲ🙏🙏🙏🙏
Want your place of worship to be the top-listed Place Of Worship in Jalandhar?
Click here to claim your Sponsored Listing.
Click here to claim your Sponsored Listing.
Category
Website
Address
Nakodar Murad Sha
Jalandhar