DOGS GROUP

DOGS GROUP

Share

21/01/2026

ਮੇਰੇ ਪੁੱਤ,
ਅੱਜ ਤੂੰ ਦੋ ਸਾਲਾਂ ਦਾ ਹੋ ਗਿਆ ਏਂ,
ਪਰ ਸਾਡੇ ਲਈ ਤੂੰ ਅੱਜ ਵੀ ਓਹੀ ਰੱਬ ਦੀ ਬਖ਼ਸ਼ਿਸ਼ ਏਂ
ਜਿਸ ਦਿਨ ਤੂੰ ਸਾਡੀ ਗੋਦ ‘ਚ ਆਇਆ ਸੀ।

ਤੇਰੇ ਆਉਣ ਨਾਲ ਘਰ ਨਹੀਂ,
ਸਾਡੀ ਕਿਸਮਤ ਰੌਸ਼ਨ ਹੋ ਗਈ।
ਹਰ ਥਕਾਵਟ ਤੇਰੀ ਹਾਸੇ ਨਾਲ ਲਹਿ ਜਾਂਦੀ ਏ,
ਹਰ ਦੁੱਖ ਤੇਰੇ ਨੰਨੇ ਹੱਥਾਂ ‘ਚ ਗੁੰਮ ਹੋ ਜਾਂਦਾ ਏ।

ਪੁੱਤ, ਰੱਬ ਤੈਨੂੰ
ਹਿੰਮਤ, ਸਿਆਣਪ ਤੇ ਨਰਮੀ
ਤਿੰਨੇ ਇਕੱਠੇ ਬਖ਼ਸ਼ੇ।
ਤੂੰ ਵੱਡਾ ਹੋ ਕੇ ਕੀ ਬਣੇਂਗਾ,
ਇਹ ਨਹੀਂ…
ਸਾਡੀ ਦੂਆ ਏ ਕਿ ਤੂੰ ਵੱਡਾ ਹੋ ਕੇ
ਇੱਕ ਚੰਗਾ ਇਨਸਾਨ ਬਣੇਂ।

ਹੈਪੀ ਬਰਥਡੇ ਮੇਰੀ ਜਾਨ,
ਮੇਰਾ ਮਾਣ, ਮੇਰਾ ਪੁੱਤ

16/11/2025

10/06/2023

ਮਾੜਾ ਉਪਰ ਉਠੇ ਤਾਂ ਹੰਕਾਰੀ ਲਗਦਾ ,
ਤਕੜਾ ਉਪਰ ਉਠੇ ਤਾਂ ਮਿਹਨਤ ਹੋਈ।।।
ਮਰੇ ਦੇ ਗਲ ਲੱਗ ਰੋਦੇ ਨੇ ,
ਜਿਉਂਦੇ ਦੀ ਨਾ ਲਵੇ ਸਾਰ ਕੋਈ।
ਪੈਸੇ ਦੀ ਅੰਨ੍ਹੀ ਦੌੜ ਨੇ,
ਮੈਂ ਮੈਂ ਤੇ ਲਾਤਾ ਹਰ ਕੋਈ।
MR - OZZY ❤️

30/03/2023

TOP QUALITY GERMAN SHEFRED FEMALE LONG COAT BLACK MASK PUPPY FOR SALE CONTACT 8872607696 WTSAP

24/01/2023

AM BULLY PUPS AVAILABLE

Want your business to be the top-listed Pet Store/pet Service in Jagraon?
Click here to claim your Sponsored Listing.

Category

Telephone

Website

Address


Jagraon