Manjit Gas Service

Manjit Gas Service

Share

07/12/2023

ਬੇਹਦ ਦੁਖਦਾਈ ਸਮਾਚਾਰ
ਮਨਜੀਤ ਗੈਸ ਏਜੰਸੀ ਗੜਸ਼ੰਕਰ ਦੇ ਮਾਲਕ ਸਰਦਾਰ ਸੁਖਬੀਰ ਸਿੰਘ ਦੇ ਸਤਿਕਾਰਯੋਗ ਪਿਤਾ ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲਾ, ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਭੂ ਵਿਭਾਗ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ ਗੁਰੂ ਚਰਨਾਂ ਵਿੱਚ ਲੀਨ ਹੋ ਗਏ।
ਸਵ. ਪ੍ਰਕਾਸ਼ ਸਿੰਘ ਗੜਦੀਵਾਲਾ (86) ਦਾ ਅੰਤਿਮ ਸੰਸਕਾਰ 8 ਦਸੰਬਰ ਨੂੰ ਦੁਪਹਿਰ 12 ਵਜੇ ਲਾਡੋਵਾਲੀ ਰੋਡ, ਜਲੰਧਰ ਦੀ ਸ਼ਮਸ਼ਾਨ ਭੂਮੀ ਵਿੱਚ ਕੀਤਾ ਜਾਵੇਗਾ।

Want your business to be the top-listed Engineering Company in Garhshankar?
Click here to claim your Sponsored Listing.

Telephone

Website

Address


Near Dana Mandi
Garhshankar
144527