Hans Raj Josan
21/06/2026
ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਘੁਬਾਇਆ ਜੀ ਦੇ ਕੁੜਮ ਸਰਦਾਰ ਹਰਜੀਤ ਸਿੰਘ ਜੀ ਸਾਬਕਾ ਸਰਪੰਚ (ਜੱਲਾ ਲੱਖੇ ਕੇ ਹਿਠਾੜ) ਦੀ ਹੋਈ ਬੇਵਕਤੀ ਮੌਤ ਸਬੰਧੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ।।
ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਾਹਿਤ ਪੰਜਾਬ ਸਰਕਾਰ ਹੋਈ ਬੁਰੀ ਤਰ੍ਹਾਂ ਫੇਲ੍ਹ……
ਜਲਾਲਾਬਾਦ ਹਲਕੇ ਦੇ ਇੱਕ ਪਿੰਡ ਵਿੱਚ ਸਾਡੀ ਮਾਤਾ ਦੇ ਬੇਵੱਸ ਬੋਲ……
ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਨਾਲ ਅਫ਼ਸਰ ਸ਼ਾਹੀ ਕੰਮ ਕਰ ਰਹੀ ਹੈ ਤਾਂ ਉਹ ਦਿਨ ਦੂਰ ਨਹੀਂ ਜਦ ਤੱਕ ਪੰਜਾਬ ਦੀ ਜਵਾਨੀ ਨਸ਼ਿਆ ਦੇ ਦੱਲ-ਦੱਲ ਵਿੱਚ ਖ਼ਤਮ ਹੋ ਜਾਵੇਗੀ।
ਸਰਕਾਰ ਇਹਨਾਂ ਨੌਜਵਾਨਾਂ ਦਾ ਸਰਕਾਰੀ ਖਰਚੇ ਤੇ ਇਲਾਜ਼ ਕਰਵਾਉਣ ਤਾਂ ਜੋਂ ਨਸ਼ਾ ਰਹਿਤ ਹੋਣ। ਜੋਂ ਨਸ਼ੇ ਦੀ ਤਸਕਰੀ ਕਰਦੇ ਹਨ ਉਹਨਾਂ ਤਸਕਰਾਂ ਨੂੰ ਫੜਿਆ ਜਾਵੇ। ਤਾਂ ਜੌ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।।
20/06/2026
ਹਲਕਾ ਜਲਾਲਾਬਾਦ ਦੇ ਪਿੰਡ ਚੱਕ ਪੁੰਨਾਵਾਲੀ ਤੋਂ ਸਰਦਾਰ ਜੋਗਿੰਦਰ ਸਿੰਘ ਜੀ ਜੋ ਕਿ ਬੀਤੇ ਦਿਨੀ ਸਵਰਗਵਾਸ ਹੋ ਗਏ ਸਨ ਅੱਜ ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ।।
19/06/2026
'ਚੜਦੀ ਕਲਾ ਮੋਰਚੇ' ਵਿੱਚ ਕੀਤੀ ਸ਼ਮੂਲੀਅਤ ਅਤੇ ਕਿਹਾ ਅਸੀਂ ਹਰ ਵਕਤ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਆਂ। 'ਚੜਦੀ ਕਲਾ ਮੋਰਚੇ' ਵਿੱਚ ਕੀਤੀ ਸ਼ਮੂਲੀਅਤ ਅਤੇ ਕਿਹਾ ਅਸੀਂ ਹਰ ਵਕਤ ਮੋਢੇ ਨਾਲ ਮ...
Click here to claim your Sponsored Listing.
Category
Contact the public figure
Website
Address
VPO: Chak Sotria, Tehsil: Jalalabad, District : Fazilka
Fazilka
152024