Master Sunil Sachdeva
ਪੰਜਾਬ ਹੜ੍ਹਾਂ ਕਾਰਨ ਮੁਸ਼ਕਲ ਹਾਲਾਤਾਂ ‘ਚ ਘਿਰਿਆ ਜ਼ਰੂਰ ਹੈ, ਪਰ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀਆਂ ਸਦਕਾ ਪੰਜਾਬ ਔਕੜਾਂ ਮੁਸੀਬਤਾਂ ਅੱਗੇ ਡਟਕੇ ਖੜ੍ਹਿਆ ਹੈ। ਆਓ ਆਪਣੇ ਪੰਜਾਬ ਨਾਲ ਖੜ੍ਹੀਏ ਤੇ rangla.punjab.gov.in ‘ਤੇ ਜਾ ਕੇ 'ਮਿਸ਼ਨ ਚੜ੍ਹਦੀਕਲਾ' 'ਚ ਆਪਣਾ ਬਣਦਾ ਸਹਿਯੋਗ ਦੇਈਏ।
ਸਮੁੱਚੀ ਆਮ ਆਦਮੀ ਪਾਰਟੀ ਦੀਆਂ ਟੀਮਾਂ, ਵਲੰਟੀਅਰ, ਅਹੁਦੇਦਾਰ ਤੇ ਸਾਰੀ ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਵਾਉਣ ਲਈ ਯੋਗਦਾਨ ਪਾ ਰਹੇ ਹਨ। ਔਖੇ ਵੇਲੇ ਇੱਕ ਦੂਜੇ ਦਾ ਸਾਥ ਦੇਣਾ ਸਾਡਾ ਧਰਮ ਹੈ, ਆਓ ਵੱਧ ਚੜ੍ਹ ਕੇ ਹੜ੍ਹਾਂ ਦੇ ਝੰਬੇ ਪਰਿਵਾਰਾਂ ਤੇ ਲੋਕਾਂ ਦੀ ਮਦਦ ਕਰੀਏ।
Arvind Kejriwal Bhagwant Mann Aman Arora Manish Sisodia Sunil Kumar Sachdeva Aam Aadmi Party - Punjab
Click here to claim your Sponsored Listing.
Category
Contact the public figure
Telephone
Website
Address
Fazilka
152123