Subhash Sharma

Subhash Sharma

Share

12/06/2026

ਡੇਰਾ ਬੱਸੀ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਮੇਰੀ ਜ਼ਿੰਮੇਵਾਰੀ ਹੈ, ਕਿਉਂਕਿ ਜਦੋਂ ਵੀ ਮੈਂ ਜਨ ਸੰਪਰਕ ਮੁਹਿੰਮ ਤਹਿਤ ਇਲਾਕੇ ਦੀ ਸਤਿਕਾਰਯੋਗ ਜਨਤਾ ਕੋਲ ਜਾਂਦਾ ਹਾਂ, ਉਨ੍ਹਾਂ ਵੱਲੋਂ ਮਿਲਣ ਵਾਲਾ ਪਿਆਰ ਅਤੇ ਸਤਿਕਾਰ ਮੈਨੂੰ ਗਹਿਰਾਈ ਨਾਲ ਪ੍ਰਭਾਵਿਤ ਕਰ ਜਾਂਦਾ ਹੈ।
Bhagwant Mann Arvind Kejriwal Manish Sisodia Aman Arora

#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ

12/06/2026

ਪਾਣੀਆਂ ਲਈ ਜਾਣੇ ਜਾਂਦੇ ਪੰਜਾਬ ਦਾ ਕੋਈ ਖੇਤ ਟੇਲ 'ਤੇ ਨਹੀਂ ਰਹੇਗਾ - CM Bhagwant Mann

ਪੂਰੇ ਪੰਜਾਬ ਦੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਤਨਦੇਹੀ ਨਾਲ਼ ਕਾਰਜਸ਼ੀਲ ਮਾਨ ਸਰਕਾਰ, ਕੱਸੀਆਂ, ਨਹਿਰਾਂ, ਸੂਏ, ਪਾਈਪਲਾਈਨਾਂ ਰਾਹੀਂ ਹਰ ਕਿਸਾਨ ਨੂੰ ਦਿੱਤਾ ਉਪਜਾਊ ਤੱਤਾਂ ਨਾਲ਼ ਭਰਪੂਰ ਨਹਿਰੀ ਪਾਣੀ
Manish Sisodia

10/06/2026

CM ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ‘ਚ ਇਹਨਾਂ ਫ਼ੈਸਲਿਆਂ ਨੂੰ ਮਿਲੀ ਪ੍ਰਵਾਨਗੀ
Bhagwant Mann Arvind Kejriwal Manish Sisodia

Want your public figure to be the top-listed Public Figure in Dera Bassi?
Click here to claim your Sponsored Listing.

Category

Website

Address


Dera Bassi
140507