Pb13

Pb13

Share

08/05/2023

ਹਰ ਗਲੀ ਹਰ ਮੋੜ
ਲੱਗੇ ਪਏ ਆ ਬਿਲ-ਬੋਰਡ
Feelin' like I'm a Goat
ਤੇਰੇ ਜੱਟ ਦਾ ਨੀ ਤੋੜ
ਖੁੱਲ੍ਹੀ ਥਾਪੀ ਮਾਰਾਂ ਤਾਂ ਹਾਂ
ਮੇਰਾ ਨਾਂ ਮੇਰਾ ਨਾਂ, ਹਾਂ
ਮੇਰਾ ਨਾਂ ਮੇਰਾ ਨਾਂ

08/05/2023

DIG ਨਰਿੰਦਰ ਭਾਰਗਵ ਦੀ ਅਗਵਾਈ ਵਾਲੀ SIT ਕਰੇਗੇ ਮੰਤਰੀ ਲਾਲ ਚੰਦ ਦੀ ਅਸ਼ਲੀਲ ਵੀਡੀਓ ਦੀ ਕਰੇਗੀ ਜਾਂਚ
Punjab Police India Lal Chand Kataruchak

08/05/2023

ਨਾ ਕਿਸਾਨਾਂ ,ਦੇਸ਼ ਜਵਾਨਾਂ ਦੇ ਹੋਏ
ਨਾ ਪਹਿਲਵਾਨਾਂ ਦੇ ਹੋਏ।
ਮੋਦੀ ਸਰਕਾਰੇ ਦੇਸ਼ ਦੀਆਂ ਰਾਹਾਂ ਵਿੱਚ ਪੱਟੇ ਟੋਏ
BJP Punjab

08/05/2023

Balkaur Singh: ਹਰਪਾਲ ਚੀਮਾ ਕਹਿੰਦਾ ਮੇਰੇ ਕੋਲ ਕੋਈ ਵੀ ਸਿਕਾਇਤ ਦਰਜ ਕਰਵਾਓ ਭਾਈ ਪਹਿਲਾ ਸੰਦੀਪ ਪਾਠਕ ਤੇ ਆਪਣੀ ਹੀ ਸਿਕਾਇਤ ਦਰਜ ਕਰ ਕਿ ਓਸਨੇ ਤੇਰੇ ਨਾਲ ਕੁਤੇਖਣੀ ਕੀਤੀ,ਤੇਰੀ ਮੰਤਰੀ ਸ਼ਿਪ ਜਾਂ ਸਿਰ ਤੇ ਪੱਗ ਦਾ ਵੀ ਲਿਹਾਜ ਨਹੀਂ ਕੀਤਾ ,ਚੀਮਾ ਜੀ ਤੁਸੀ ਤਾਂ ਸਾਰੀ ਪੰਜਾਬੀਅਤ ਨੂੰ ਸਰਮਸਾਰ ਕਰਤਾ

08/05/2023

ਅਫਸਰਾਂ ਨੂੰ ਕੀਤੀ ਤਾੜਨਾ ਤੇ ਜਾਰੀ ਕੀਤੇ ਹੁਕਮ
Sukhbir Singh Badal Bhagwant Mann Bikram Singh Majithia

08/05/2023

ਅੰਮ੍ਰਿਤਸਰ 'ਚ ਕਾਰੋਬਾਰੀ ਦਾ ਗੋਲੀ.ਆਂ ਮਾਰਕੇ ਕਤ.ਲ ! ਘਰ 'ਚ ਵੜ ਕੇ ਮਾਰੀ ਗੋ.ਲੀ

Want your business to be the top-listed Media Company in Delhi?
Click here to claim your Sponsored Listing.

Culinary Team

Attire

Telephone

Website

Address


Delhi