Pooja Gupta
24/03/2023
ਅੱਜ ਦਾ ਦਿਨ ਮੇਰੇ ਜਿੰਦਗੀ ਦਾ ਬਹੁਤ ਖਾਸ ਦਿਨ ਹੈ, ਵਾਹਿਗੁਰੂ ਦੀ ਬਖ਼ਸ਼ਿਸ਼ ਸਦਕਾ ਹਸਦੇ ਖੇਡਦੇ, ਲੜਦੇ ਝਗੜਦੇ ਅੱਜ ਵਿਆਹ ਨੂੰ 9 ਸਾਲ ਪੂਰੇ ਹੋ ਗਏ,ਵਾਹਿਗੁਰੂ ਨੇ ਸਾਨੂੰ ਇਸੇ ਸਫ਼ਰ ਦੌਰਾਨ ਪੁੱਤ ਦੀ ਦਾਤ ਬਖਸ਼ਿਸ਼ ਕੀਤੀ ਤੇ ਹੋਰ ਵੀ ਬਹੁਤ ਇੱਜ਼ਤ ਤੇ ਸਤਿਕਾਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਹੱਕ ਸੱਚ ਦੇ ਰਸਤੇ ਤੇ ਚਲਦਿਆਂ ਸਬਰ ਸੰਤੋਖ ਬਖਸ਼ਿਆ, ਜਿਸ ਲਈ ਅਸੀ ਸਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰ ਗੁਜ਼ਾਰ ਹਾ🙏🙏
#ਸ਼ੁੱਕਰਦਾਤਿਆ #ਚੜ੍ਹਦੀਕਲਾ #ਸਰਬੱਤਦਭਲਾ
Want your business to be the top-listed Beauty Salon in Delhi?
Click here to claim your Sponsored Listing.
Click here to claim your Sponsored Listing.
Category
Website
Address
Delhi
110001