Batala Hulchul

Batala Hulchul

Share

Photos from Batala Hulchul's post 29/08/2022

ਬਟਾਲੇ ਵਿੱਚ ਬਾਬੇ ਦੇ ਵਿਆਹ ਦੀ ਤਿਆਰੀ ਜੋਰਾ ਸ਼ੋਰਾ ਤੇ....BH

27/08/2022

ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਤੇ ਆਪ ਸੱਭ ਜੀ ਦਾ ਬਟਾਲਾ ਵਿੱਖੇ ਸਵਾਗਤ ਹੈ....BH...❤️

20/08/2022

ਬਟਾਲੇ ਵਿੱਚ ਵੱਖ -ਵੱਖ ਜਗ੍ਹਾ ਬੇਕਾਰ ਲੱਗੇ ਪੋਲ ਦੀ ਮੁਰੰਮਤ ਕਰਕੇ ਦੁਬਾਰਾ ਲੋੜਵੰਦ ਜਗ੍ਹਾ ਤੇ ਲਾਉਣ ਦਾ ਕੰਮ ਜਾਰੀ......BH

Photos from Batala Hulchul's post 18/08/2022

ਅਪਣਾ ਬਟਾਲਾ।

17/08/2022

ਬਟਾਲਾ ਪੁਲਿਸ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨਾਕਿਆਂ ਤੇ ਵਾਹਨਾਂ ਦੀ ਚੈਕਿੰਗ ਵਿੱਚ ਰਫਤਾਰ ਨੂੰ ਤੇਜ਼ ਕੀਤਾ ਹੈ ।

Photos from Batala Hulchul's post 17/08/2022

ਬਟਾਲਾ City ਵਿੱਚ ਵੱਖ-ਵੱਖ ਜਗ੍ਹਾ ਤੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਮੁਰੰਮਤ ਦਾ ਕੰਮ ਜਾਰੀ।

Photos from Batala Hulchul's post 17/08/2022

ਵਿਆਹ ਪੁਰਬ ਦੀਆਂ ਤਿਆਰੀਆਂ,ਬਟਾਲਾ ਸ਼ਹਿਰ ਵਿੱਚ ਜਲੰਧਰ ਰੋਡ, ਅੰਮ੍ਰਿਤਸਰ ਰੋਡ ਅਤੇ ਕਾਦੀਆਂ ਰੋਡ ਦੀ ਮੁਰੰਮਤ ਦਾ ਕੰਮ ਜਾਰੀ।

Want your business to be the top-listed Media Company in Batala?
Click here to claim your Sponsored Listing.

Category

Website

Address


Batala
143505