Satbir verma

Satbir verma

Share

08/03/2024

ਔਰਤ ਜਿੱਡਾ ਕੌਣ ਹੋ ਸਕਦਾ ਹੈ ? ਅਸੀਂ ਉਸ ਦੀ ਦੇਹ ਵੀ ਦਾਨ ਕਰਦੇ ਹਾਂ ਉਹ ਇਸ ਨੂੰ ਵੀ ਆਪਣਾ ਸੁਭਾਗ ਮੰਨਦੀ ਹੈ ਅਤੇ ਹੋਣ ਦਿੰਦੀ ਹੈ ਕੰਨਿਆ ਦਾਨ

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਮਹਿਲਾ ਦਿਵਸ ਦੀਆਂ ਲੱਖ ਲੱਖ ਵਧਾਈਆਂ ..🙏

28/02/2023

ਅੱਜ ਤਿੰਨ ਸਾਲ ਪੂਰੇ ਕਰ ਚੌਥੇ ਸਾਲ ਵਿਚ ਪਹੁੰਚਣ ਤੇ ਬੇਟੇ ਆਰਵ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਜੀ
Happy birthday beta g god bless you ♥

Want your business to be the top-listed Business in Area?
Click here to claim your Sponsored Listing.

Telephone

Website

Address


Farid Enclave, Faridkot Road
Area
151204