Daily Report Tv

Daily Report Tv

Share

16/05/2026

ਸਦਕੇ ਜਾਈਏ ਜਵਾਨਾਂ ਤੇਰੇ
ਇਹ ਹੈ ਨੌਜਵਾਨ ਭਾਰਤ ਸਭਾ ਦਾ ਆਗੂ ਮੰਗਾ ਅਜ਼ਾਦ ਜਿਹੜਾ ਕਿ ਅੱਜ ਚੰਡੀਗੜ੍ਹ ਚ ਗਵਰਨਰ ਹਾਊਸ ਵੱਲ ਜਾ ਰਹੇ ਕਿਸਾਨਾਂ ਦੇ ਕਾਫਲੇ ਚ ਬਿਲਕੁਲ ਅੱਗੇ ਸੀ। ਬਿਨਾਂ ਆਪਣੀ ਜਾਨ ਦੀ ਪਰਵਾਹ ਕਰਦਿਆਂ ਲਗਾਤਾਰ 35 ਮਿੰਟ ਅੱਗੇ ਹੋ ਕੇ ਲੜਦਾ ਰਿਹਾ। ਮੰਗਾ ਬੈਰੀਗੇਟ ਪੁੱਟ ਕੇ ਅੱਗੇ ਪਹੁੰਚ ਗਿਆ ਸੀ ਫਿਰ ਅੱਥਰੂ ਗੈਸ ਦੇ ਗੋਲੇ ਵੀ ਮੂਹਰੇ ਹੋ ਝੱਲੇ ਤੇ ਫਿਰ ਵਾਟਰ ਕੈਨਨ ਦੀ ਬੁਛਾੜ ਆ ਕੇ ਸਿੱਧੀ ਇਸਦੀ ਖੱਬੀ ਅੱਖ ਚ ਵੱਜੀ ਜਿਸਦੇ ਕਰਕੇ ਮੰਗਾ ਗੰਭੀਰ ਜ਼ਖਮੀ ਹੋ ਗਿਆ। ਪਰ ਫਿਰ ਵੀ ਮੰਗੇ ਦੇ ਹੌਂਸਲੇ ਨੂੰ ਸਲਾਮ ਹੈ। ਬਾਬਾ ਜਲਦੀ ਤੰਦਰੁਸਤ ਕਰੇ ਵੀਰ ਨੂੰ।
ਨੋਟ:- ਸਭ ਕੁਝ ਮੇਰੇ ਅੱਖੀਂ ਦੇਖੀ ਹਕੀਕਤ ਹੈ।
✍️ ਜੱਸ ਗਰੇਵਾਲ ✍️

10/05/2026

ਸ ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਐਡਵਰਡਗੰਜ ਸੰਸਥਾ ਬਾਰੇ ਸਨਸਨੀਖ਼ੇਜ਼ ਖੁਲਾਸੇ

Want your business to be the top-listed Media Company in Area?
Click here to claim your Sponsored Listing.

Telephone

Website

Address


Muktsar Road
Area
152026