Creator Audio Video
14/04/2026
ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ *ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਹੋਰਾਂ ਦੀ ਮਧੁਰ ਆਵਾਜ਼ ਵਿਚ *ਤੇਰੇ ਭਰੋਸੇ ਪਿਆਰੇ* ਸ਼ਬਦ ਸਰਵਨ ਕਰਨਾ ਜੀ ਅਤੇ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਜੀ🌹-ਦਲਜੀਤ ਸਿੰਘ ਅਰੋੜਾ🙏👇🏽
Tere Bhrose Pyare। Bhai Sukhjinder Singh ji Hazuri Ragi।Creator। #gurbanishabad #shorts #hazuriragi ਤੇਰੇ ਭਰੋਸੇ ਪਿਆਰੇ l Tere Bhrose Pyare l Bhai Sukhjinder Singh ji Hazuri Ragi Shri Darbar Sahib AmritsarRagi: Bhai Sukhjinder Singh (Hazuri Ragi Sri Darbar Sah...
10/03/2024
https://youtu.be/3Px-I40aS7s
ਡੀ.ਡੀ. ਪੰਜਾਬੀ ਦੀ ਸ਼ੁਰੂਆਤ ਵੇਲੇ ਦਾ ਪਹਿਲਾ ਅਤੇ ਉਸ ਵੇਲੇ ਦਾ ਸੁਪਰਹਿੱਟ ਟੈਲੀਵਿਜ਼ਨ ਸੀਰੀਅਲ
*ਘੁੱਲੇਸ਼ਾਹ ਦੇ ਕਾਰਨਾਮੇ* ਦੀ ਪਹਿਲੀ ਕਿਸ਼ਤ ਹਾਜ਼ਰ ਹੈ।
ਇਹ ਹਰ ਐਤਵਾਰ ਸ਼ਾਮ 7 ਵਜੇ ਇਸੇ ਚੈਨਲ ਤੇ ਵੇਖਣ ਲਈ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।
ਇਸ ਸੀਰੀਅਲ ਵਿਚਲੇ ਲੀਡ ਐਕਟਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ ) ਦੇ ਨਾਲ ਹੋਰ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਸੀਰੀਅਲ ਰਾਹੀਂ ਉਠਾਏ ਗਏ ਮੁੱਦੇ ਅਜੋਕੇ ਸਮਾਜ ਦਾ ਅਹਿਮ ਹਿੱਸਾ ਹਨ, ਜਿਹਨਾਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਉਮੀਦ ਹੈ ਤੁਹਾਨੂੰ ਇਹ ਬਹੁਤ ਹੀ ਦਿਲਚਸਪ ਅਤੇ ਸੰਦੇਸ਼ ਭਰਪੂਰ ਮਹਿਸੂਸ ਹੋਵੇਗਾ ਅਤੇ ਪਸੰਦ ਵੀ ਆਵੇਗਾ। -ਦਲਜੀਤ ਅਰੋੜਾ - ਸੁਰਿੰਦਰ ਫਰਿਸ਼ਤਾ(ਘੁੱਲੇਸ਼ਾਹ)🙏
Ghulle Shah De Kaarnae l EP 1 l Surinder Farishta l Yash Sharma l Jagjit kaur l D.D Punjabi's Superhit SerialGHULLE SHAH DE KARNAMESynopsis: Based on Social Issue in Satirical Way through Lead character Surinder Farishta (Ghulle Shah) a ...
14/11/2023
"Title Page" of Punjabi Screen Magazine (Diwali Spl.Print Edtion)
ਅਕਸਰ ਫ਼ਿਲਮੀ ਰਸਾਲਿਆਂ ਦੇ ਟਾਈਟਲ ਪੰਨੇ ਲਈ ਗਲੈਮਰ ਭਰਪੂਰ ਚਿਹਰਿਆਂ ਦਾ ਸਹਾਰਾ ਲਿਆ ਜਾਂਦਾ ਹੈ ਪਰ "ਪੰਜਾਬੀ ਸਕਰੀਨ ਮੈਗਜ਼ੀਨ" ਲਈ ਸਾਨੂੰ ਕਦੇ ਵੀ ਅਜਿਹੀ ਕੋਈ ਤਾਂਘ ਨਹੀਂ ਰਹੀ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਗਲੈਮਰ ਦੀ ਦੁਨੀਆਂ ਦੇ ਉਹਨਾਂ ਚਿਹਰਿਆਂ ਨੂੰ ਜਗਾ ਦਿੱਤੀ ਜਾਏ ਜਿਹਨਾਂ ਬਾਰੇ ਪੜ੍ਹ ਕੇ ਪਾਠਕਾਂ ਅਤੇ ਫ਼ਿਲਮੀ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲੇ। ਟਾਈਟਲ ਤੇ ਲੱਗੇ ਚਿਹਰਿਆਂ ਨੂੰ ਵੀ ਮਾਣ ਮਹਿਸੂਸ ਹੋਵੇ ਅਤੇ ਅਸੀਂ ਖੁਦ ਨੂੰ ਵੀ ਸਨਮਾਨਿਤ ਮਹਿਸੂਸ ਕਰ ਸਕੀਏ।
Regards.Daljit Arora🙏
Click here to claim your Sponsored Listing.
Category
Contact the business
Telephone
Address
10, Malviya Complex, M. M. Malviya Road
Amritsar