World Post
ਗੁਜਰਾਤ ਨੇ ਰਾਜਸਥਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ । ਗੁਜਰਾਤ ਫਾਈਨਲ ਵਿੱਚ ਪਹੁੰਚਿਆ
ਬੈਗਲੌਰ ਨੇ ਗੁਜਰਾਤ ਨੂੰ 92 ਰਨ ਨਾਲ ਹਰਾਇਆ । ਬੈਗਲੌਰ ਫਾਈਨਲ ਵਿੱਚ ਪਹੁੰਚਿਆ
ਪੰਜਾਬ ਨੇ ਲਖਨਊ ਨੂੰ ਸੱਤ ਵਿਕਟਾਂ ਨਾਲ ਹਰਾਇਆ
ਹੈਦਰਾਬਾਦ ਨੇ ਚੇਨਈ ਨੂੰ ਪੰਜ ਵਿਕਟਾਂ ਨਾਲ ਹਰਾਇਆ
ਬੈਗਲੌਰ ਨੇ ਕੌਲਕੱਤਾ ਨੂੰ 6 ਵਿਕਟਾਂ ਨਾਲ ਹਰਾਇਆ
ਨਿਗਮ ਚੋਣਾਂ ਦਾ ਐਲਾਨ ਹੌਇਆ ਲੁਧਿਆਣਾ 11 ਮਈ- ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹਨਾਂ ਚੋਣਾਂ ਲਈ 13 ਤੋਂ 16 ਮਈ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ ਤੇ 26 ਮਈ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।
ਹੈਦਰਾਬਾਦ ਨੇ ਪੰਜਾਬ ਨੂੰ 33 ਰਨ ਨਾਲ ਹਰਾਇਆ
ਚੇਨਈ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ
06/05/2026
ਗੁਰਦੁਆਰਾ ਕਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਦਾ ਬਾਹਰੀ ਦ੍ਰਿਸ਼
ਚੇਨਈ ਨੇ ਮੁੰਬਈ ਨੂੰ ਅੱਠ ਵਿਕਟਾਂ ਨਾਲ ਹਰਾਇਆ
Click here to claim your Sponsored Listing.
Website
Address
Abohar
Abohar