rahul_dev0099
11/13/2023
ਵਾਹ ਉਏ ਰੱਬਾ ਮੰਨ ਗਏ........ਦੁਨੀਆ ਦੇ ਲੋਕਾਂ ਨੂੰ......
ਮੂੰਹ ਦੇ ਮਿੱਠੇ ਤੇ ਦਿਲ ਵਿੱਚ ਖੋਟਾ ਨੂੰ
10/08/2023
ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ ð
09/25/2023
Next chij♥️💸🍀
08/14/2023
🐍🐍🫡😂 Never trust #
05/02/2023
ਕੰਨੀ ਮੁੰਦਰਾਂ ਪਾਇਆ ਦੇਖ ਨਾ ਰਾਝਾ ਸੱਮਝ ਲਈ
04/29/2023
ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
04/22/2023
ਪਤਾ ਨਹੀ ਕਿ ਅਜੇ ਕੀ ਜੁਲਮ ਬਾਕੀ ਰਹਿ ਗਿਆ
ਮੈਂ ਸੁਣਿਆ ਕਿ ਉਹ ਹੁਣ ਫਿਰ ਮੇਰੀ ਜਿੰਦਗੀ ਦੀ ਦੁਆ ਮੰਗਣ ਲੱਗੇ ਆ
Click here to claim your Sponsored Listing.
Category
Website
Address
100 Queen Street West
Toronto, ON
M5H 2N2