Sikh Nation
01/19/2026
ਆਪੇ ਖੋਲ੍ਹ ਤਬੇਲਿਉਂ ਘੋੜਾ ਚੜਗਿਆ ਮਾਰ ਪਲਾਕੀ,
ਨਸਲ ਅਰਾਕੀ,
ਯਾਰ ਮੁਹੰਮਦ ਕੋਲੋਂ ਕਰਨੀ ਕੋਟ ਦਰੇ ਦੀ ਰਾਖੀ,
ਡਾਹਕੇ ਛਾਤੀ,
ਅੱਗੇ ਅੜਨ ਪਠਾਣ ਕਬੀਲੇ ਹੋਏ ਸਿੰਘ ਤੋਂ ਆਕੀ,
ਕੌਮ ਲੜਾਕੀ,
ਸੂਰਮਿਆਂ ਦੇ ਲਹਿਣ ਲੰਗਾਰੇ ਜਿਉਂ ਲੱਠੇ ਤੋਂ ਟਾਕੀ,
ਰਵੇ ਨਾ ਬਾਕੀ,
10/28/2025
ਅਕਾਲੀ ਫੂਲਾ ਸਿੰਘ ਜੀ
Akaali Phoola Singh ji
Akali Phula Singh (1761-1823) was a prominent Nihang Saint-Soilder during the Sikh Raj. Akali Phula Singh was the Jathedar of the Akal Takht and is credited for extending the boundaries of Ranjit Singh's empire.
Want your business to be the top-listed Shop in Calgary?
Click here to claim your Sponsored Listing.
Click here to claim your Sponsored Listing.
Category
Contact the business
Website
Address
Calgary, AB