Gulf de operator/Driver

Gulf de operator/Driver

Share

Photos from Gulf de operator/Driver's post 25/09/2025
Photos from Gulf de operator/Driver's post 18/05/2024

ਤੁਸੀਂ ਠੱਗ ਤਾਂ ਬਹੁਤ ਦੇਖੇ ਹੋਣਗੇ ਪਰ ਇਹਨਾਂ ਵਰਗੇ ਬੇਸ਼ਰਮ ਨੀ ਹੋਣੇ ਸਾਡੇ 15 ਲੱਖ ਨਾਲ ਆਵਦੀ ਕੋਠੀ ਬਣਾ ਕੇ ਬਹਿ ਗੇ ਤੇ ਸਾਡੀਆਂ ਛੱਤਾਂ ਵੀ ਚੋਂਦੀਆਂ ਜਿੰਨਾ ਦੇ ਅਸੀ ਦੇਣੇ ਆ ਉਹਨਾਂ ਸਾਡੇ ਘਰ ਦਾ ਵੇਹੜਾ ਪੁੱਟ ਮਾਰਿਆ ਤੇ ਹੁਣ ਇਹ ਦੋਵੇਂ ਠੱਗ ਏਜੰਟ ਪਤਾ ਨੀ ਕਿੱਥੇ ਨੇ ਇਹ ਪੈਸੇ ਹੀ ਇਦਾਂ ਕਮਾਉਂਦੇ ਆ ਕਿਸੇ ਗੰਦੇ ਪਿਉ ਦੀ ਗੰਦੀ ਔਲਾਦ ਨੇ ਇਸ ਨੂੰ ਜੰਮਣ ਖੁਣੋਂ ਕੀ ਖੂਹ ਥੁੜਿਆ ਸੀ ਕੋਈ ਗੱਲ ਨਹੀਂ ਕਿੰਨਾ ਚਿਰ ਬਿਲ ਚ ਲੁਕੇ ਰਵੋਗੇ ਕਿਤੇ ਤਾਂ ਬਾਹਰ ਆੳਗੇ ਠੱਗ ਮਹਿਕਮਾ ਮੇਰਾ ਕੋਈ ਵੀਰ ਭੈਣ ਇਹਨਾਂ ਕੋਲ ਨਾਂ ਫਸ ਜਿੳ ਘਰ ਤੱਕ ਵਿਕਵਾ ਦਿੰਦੇ ਆ ਜੇ ਕਿਸੇ ਨੂੰ ਵੀ ਦਿਸਣ ਤਾਂ ਇਸ ਨੰਬਰ ਉਤੇ ਕਾਲ ਕਰਿੳ ਇਹਨਾਂ ਦੀ ਪੁਲਿਸ ਨੂੰ ਵੀ ਭਾਲ ਹੈ ਬੜੀ ਬੇਸਬਰੀ ਨਾਲ 98554-62098 ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ 🙏

Want your business to be the top-listed Travel Agency in Dubai?
Click here to claim your Sponsored Listing.

Category

Website

Address


Dubai
15200