Garry 1313

Garry 1313

Share

22/03/2026
14/03/2026

Sant Baba Balwinder Singh sant Baba narinder singh kar Seva langar Sahib

18/12/2025

viral video is video, Nu Jada to Jada Sher Te like karo Ta Jo Kise Di help Ho Sake

04/12/2025

ਰਾਏਸਰ to ਕਾਰ ਸੇਵਾ ਹਜ਼ੂਰ ਸਾਹਿਬ ਦੀ ਸੇਵਾ ਕੀਤੀ # Jagraj Singh

13/10/2025

ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨ ਵਾਲਾ ਮਸ਼ਹੂਰ ਐਕਟਰ ਦਾ ਹੋਇਆ ਦਿਹਾਂਤ 🙏😭😭

Photos from Garry 1313's post 06/10/2025

ਪਿਓ-ਧੀ ਦਾ ਰਿਸ਼ਤਾ ਬਹੁਤ ਖਾਸ ਹੁੰਦਾ, ਪਰ ਜਦੋਂ ਕੋਈ ਧੀ ਆਪਣੇ ਪਿਓ ਦੀ ਪੱਗ ਨੂੰ ਦਾਗ਼ ਲਾ ਦੇਵੇ,,,ਉਸ ਵਖ਼ਤ ਪਿਓ ਦੇ ਦਿਲ ‘ਤੇ ਕੀ ਗੁਜ਼ਰਦੀ, ਉਸਤੋਂ ਵੱਧ ਦਰਦ ਹੋਰ ਕੌਣ ਸਮਝ ਸਕਦਾ।
ਫਿਰੋਜ਼ਪੁਰ ‘ਚ ਇਸ ਪਿਓ ਨੇ ਆਪਣੀ ਜਵਾਨ ਧੀ ਦੇ ਹੱਥ ਬੰਨ੍ਹੇ, ਨਹਿਰ ‘ਚ ਧੱਕਾ ਦੇ ਦਿੱਤਾ, ਕਹਿੰਦਾ 5 ਧੀਆਂ ਮੇਰੇ, ਇਸ ਨੂੰ ਬਹੁਤ ਵਾਰੀ ਸਮਝਾਇਆ ਪੁੱਤ ਸੁਧਰ ਜਾ, ਪਹਿਲਾ ਵੀ ਮੇਰਾ ਤੂੰ ਮੂੰਹ ਕਾਲਾ ਕਰਵਾਇਆ,,,,2 ਵਾਰ ਮੌਕਾ ਵੀ ਦਿੱਤਾ, ਅੱਗੋਂ ਗਲਤੀ ਮੰਨਣ ਦੀ ਥਾਂ ਕਹਿੰਦੀ ਜੋ ਕਰਨਾ ਕਰਲੋ,,,ਮੈਂ ਨੀਂ ਹਟਣਾ,,,ਅੱਕੇ ਪਿਓ ਨੇ ਦਿਲ ‘ਤੇ ਪੱਥਰ ਰੱਖਿਆ ਨਹਿਰ ‘ਚ ਲਿਜਾ ਕੇ ਧੱਕਾ ਦੇ ਦਿੱਤਾ……ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ…. ਤੁਸੀਂ ਦੱਸੋ ਸਹੀ ਕੀਤਾ ਜਾ ਗਲਤਾ ਕੀਤਾ ਕਮੈਂਟ ਕਰ ਦੱਸੋ???

Photos from Garry 1313's post 28/09/2025

😎"ਯੁੱਧ ਪਾਖੰਡੀ ਬਾਬਿਆਂ ਵਿਰੁੱਧ"
"ਸਿੰਘਾਂ" ਨੇ ਆਹ "ਪਖੰਡੀ ਬਾਬਾ" ਵੀ "ਚੱਕ" ਲਿਆ "ਝਾੜ" ਲਿਆ। "ਪਛਾਣੋ ਭਲਾਂ" ਉਹੀ ਐ ਜਿਹੜਾ "ਮੂੰਹ" ਚ "ਸਿਗਟ" ਪਾ ਕੇ "ਕੰਧ ਵੰਨੀ ਮੂੰਹ" ਕਰਕੇ ਕਹਿੰਦਾ ਹੁੰਦਾ ਸੀ... "ਅੱਛਾ... ਠੀਕ ਐ"। ਅੱਜ ਜਦੋਂ "ਸਿੰਘਾਂ" ਨੇ "ਘੇਰਿਆ" ਤਾਂ "ਬਿੱਲੀਆਂ ਜਿਹੀਆਂ ਸਵਾਉਣ" ਲੱਗ ਪਿਆ ਕਹਿੰਦਾ ਅੱਜ ਤੋਂ "ਗੱਦੀ ਬੰਦ"। ਇਹ ਵੀ "ਪਤੰਦਰ" "ਘਰ ਦਾ ਰਾਜ" ਈ ਬਣਾਈ ਬੈਠੇ ਸੀ। "ਦਿਨ ਚੜਦੇ ਸਾਰ" ਇਹਨਾਂ ਦੇ "ਘਰੇ" ਇਓ "ਕੱਠ" ਹੋਣ ਲੱਗ ਜਾਂਦਾ ਸੀ ਜਿਵੇਂ "ਬੀਕਾਨੇਰ" ਆਲੇ "ਸਟੇਸ਼ਨ" ਤੇ "ਪੰਜਾਬ" ਆਲੀ "ਗੱਡੀ" ਆਉਣ ਤੋਂ ਬਾਅਦ ਹੁੰਦਾ। ਉ ਬਾਬੇ "ਆਕੜ ਭੋਰਾ ਨਹੀਂ ਕਰਦੇ" "ਗੜੱਚ ਦੇਨੇ" ਮੰਨ ਜਾਂਦੇ ਆ ਕਿ "ਗਲਤੀ" ਹੋਗੀ। ਹੁਣ ਦਿਨੋ ਦਿਨ "ਪਾਖੰਡੀ" ਇਓ "ਡਿੱਗਣਗੇ" ਜਿਵੇਂ "ਬੋਹੜ ਤੋਂ ਬਿੱਲਾ ਡਿਗਦਾ ਹੁੰਦਾ"

Culinary Team

Attire

Telephone

Website