Adrishyam

Adrishyam

Share

15/11/2025

ORGANISM-46B: Alien Creature of Lake Vostok in Antarctica! ਰੂਸੀ ਵਿਗਿਆਨਿਕਾਂ ਨਾਲ ਵਾਪਰੀ ਅਣਹੋਣੀ ਘਟਨਾ?
ਰੂਸੀ ਸੈਟੇਲਾਈਟ ਰਾਹੀਂ ਵਿਗਿਆਨਿਕਾਂ ਨੂੰ ਐਂਟਾਰਟਿਕਾ ਦੀ ਜ਼ਮੀਨ ਹੇਠਾਂ ਇੱਕ ਨਿੱਘੇ ਪਾਣੀ ਦੀ ਝੀਲ ਨਜ਼ਰ ਆਈ, ਜਿਸਨੂੰ ਲੇਕ ਵੌਸਟੋਕ ਕਿਹਾ ਜਾਂਦਾ ਹੈ! ਰੂਸੀ ਸਰਕਾਰ ਨੇ ਐਂਟਾਰਟਿਕਾ ਸੰਧੀ ਵਾਲੇ ਦੇਸ਼ਾਂ ਨੂੰ ਬਗੈਰ ਸੂਚਿਤ ਕੀਤਿਆਂ ਖੁਫ਼ੀਆ ਤਰੀਕੇ ਨਾਲ ਉੱਥੇ ਹੇਠਾਂ ਪੁਟਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਹੇਠਾਂ ਝੀਲ ਤੱਕ ਜਾਂਦੀ ਇੱਕ ਡੂੰਘੀ ਸ਼ਾਫਟ ਤਿਆਰ ਕੀਤੀ। ਇਸ ਸ਼ਾਫਟ ਅੰਦਰ ਇੱਕ ਲਿਫ਼ਟ ਉਤਾਰ ਕੇ ਉਸਦੇ ਰਾਹੀਂ ਇੱਕ ਟੀਮ ਹੇਠਾਂ ਝੀਲ ਦੇ ਤਲ ਵਿੱਚ ਭੇਜੀ ਗਈ! ਪਰ ਇਸ ਟੀਮ ਨਾਲ ਬਹੁਤ ਹੀ ਸਨਸਨੀਖ਼ੇਜ਼ ਅਣਹੋਣੀ ਘਟਨਾ ਵਾਪਰੀ। ਉਨ੍ਹਾਂ ਨੂੰ ਅੰਦਰ ਇੱਕ ਅਜਿਹਾ ਅਜੀਬੋਗਰੀਬ ਜੀਵ ਮਿਲਿਆ ਜੋ ਸਾਹਮਣੇ ਆਉਣ ਵਾਲੇ ਹਰ ਜੀਵ ਜਾਂ ਮਨੁੱਖ ਦਾ ਹੂਬਹੂ ਰੂਪ ਬਣਾ ਲੈਂਦਾ ਸੀ! ਇਸ ਬਹਿਰੂਪੀਏ ਜੀਵ ਦੇ ਭਰਮਜਾਲ ਵਿੱਚ ਫਸ ਕੇ ਕਈ ਡਾਈਵਰਾਂ ਨੇ ਮੌਕੇ ਤੇ ਹੀ ਜਾਨ ਗਵਾ ਲਈ। ਲੇਕਿਨ ਫਿਰ ਵੀ ਰੂਸੀ ਸਰਕਾਰ ਨੇ ਇਸ ਜਾਨਵਰ ਨੂੰ ਲਿਫਟ ਰੂਪੀ ਪਿੰਜਰੇ ਵਿੱਚ ਫਸਾ ਕੇ ਬਾਹਰ ਕੱਢ ਲਿਆਂਦਾ ਤਾਂ ਕਿ ਭਵਿੱਖ ਵਿੱਚ ਇਸਨੂੰ ਦੁਸ਼ਮਣ ਦੇਸ਼ਾਂ ਵਿਰੁੱਧ ਹਥਿਆਰ ਵਾਂਗ ਵਰਤਿਆ ਜਾ ਸਕੇ! ਇਸ ਅਚੰਭੇਦਾਰ ਜੀਵ ਉੱਪਰ ਪ੍ਰਯੋਗ ਕਰਕੇ ਖੌਫ਼ਨਾਕ ਸਮੁੰਦਰੀ ਜੰਤੂਆਂ ਦੀ ਪੂਰੀ ਜਮਾਤ ਤਿਆਰ ਕਰ ਲਈ ਗਈ! ਜਿਸ ਉੱਪਰ ਐਂਟਾਰਟਿਕਾ ਸੰਧੀ ਵਿੱਚ ਸ਼ਾਮਿਲ ਦੇਸ਼ਾਂ ਨੇ ਕਰੜਾ ਇਤਰਾਜ਼ ਜਤਾਇਆ।ਲੇਕਿਨ ਰੂਸੀ ਸਰਕਾਰ ਕਦੇ ਵੀ ਨਹੀਂ ਮੰਨੀ ਕਿ ਵੌਸਟੋਕ ਅੰਦਰ ਅਜਿਹਾ ਕੁਝ ਵੀ ਕੀਤਾ ਗਿਆ ਸੀ। ਪਰੰਤੂ ਕੁਝ ਸਾਲਾਂ ਬਾਅਦ ਜਾਨ ਗਵਾਉਣ ਵਾਲੇ ਵਿਗਿਆਨੀਆਂ ਦੀ ਟੀਮ ਦੇ ਹੋਰ ਮੈਂਬਰਾਂ ਨੇ ਮੂੰਹ ਖੋਲਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਇਸ ਸੰਗੀਨ ਮਾਮਲੇ ਦੀਆਂ ਪਰਤਾਂ ਹੋਰ ਗਹਿਰਾਈ ਵਿੱਚ ਖੁੱਲਣ ਲੱਗੀਆਂ! ਦੋਸਤੋ ਏਸ ਦਿਲਚਸਪ ਪੌਡਕਾਸਟ ਦਾ ਆਨੰਦ ਲੈਣ ਲਈ ਵੀਡੀਓ ਨੂੰ ਅੰਤ ਤੱਕ ਵੇਖੋ ਜੀ। ਜੇ ਵੀਡੀਓ ਚੰਗੀ ਲੱਗੇ ਤਾਂ ਤੁਰੰਤ ਸ਼ੇਅਰ ਕਰ ਦਿਓ ਜੀ। ਪੋਸਟ ਪਸੰਦ ਆਵੇ ਤਾਂ ਲਾਈਕ, ਫਾੱਰਵਰਡ ਤੇ ਕਮੈਂਟ ਕਰਨਾ ਨਾ ਭੁੱਲਣਾ। Paranormal Research, Supernatural Phenomena ਅਤੇ ਹੋਰ Anomalous Entities ਬਾਰੇ ਵਧੇਰੇ ਜਾਣਨ ਲਈ ਸਾਡਾ ਫੇਸਬੁੱਕ ਪੇਜ Adrishyam ਜ਼ਰੂਰ ਫਾੱਲੋ ਕਰੋ ਜੀ ਜਾਂ ਸਾਡਾ ਯੂਟਿਊਬ ਚੈਨਲ Adrishyam(ਪੰਜਾਬੀ) ਜ਼ਰੂਰ ਸਬਸਕ੍ਰਾਈਬ ਕਰੋ ਜੀ। ਜਾਂ ਸਾਡਾ ਇੰਸਟਾਗ੍ਰਾਮ ਅਕਾਉਂਟ Adrishyam Adrishyam ਜ਼ਰੂਰ ਫਾਲੋ ਕਰੋ ਜੀ॥
YOUR QUERIES:-
Adrishyam Organism-46B
Vostok Organism
Alien Organism
Sea Creature-46B
Antarctican Aliens

21/10/2025

ਦੁਨੀਆਂ ਭਰ ਵਿੱਚ ਮੁਸੀਬਤਾਂ ਕਿਉਂ? ਹਾਹਾਕਾਰ ਕਿਉਂ? ਆਪੇ ਹੋ ਰਿਹਾ ਸਭ ਜਾਂ ਕੋਈ ਕਰਵਾ ਰਿਹਾ ਹੈ! ਕਿਉਂ?
Why Chaos Everywhere All Over the World? ਸੰਸਾਰ ਚ ਸਭ ਪਾਸੇ ਕਿਸੇ ਨਾ ਕਿਸੇ ਕਿਸਮ ਦੀ ਹਾਹਾਕਾਰ ਮੱਚੀ ਪਈ ਹੈ! ਕਿਧਰੇ ਜੰਗ, ਕਿਧਰੇ ਮਹਾਂਮਾਰੀ, ਕਿਧਰੇ ਕੁਦਰਤੀ ਆਪਦਾਵਾਂ, ਕਿਧਰੇ ਮੌਸਮੀ ਮਾਰ ਦੀ ਹਥਿਆਰਾਂ ਵਾਂਗ ਵਰਤੋਂ, ਕਿਧਰੇ ਆਰਥਿਕ ਪਾਬੰਦੀਆਂ, ਜਨਤਾ ਉੱਪਰ ਸਰਵੇਲਾਂਸ, ਨਵੇਂ ਕਿਸਮ ਦੇ ਖੁਫ਼ੀਆ ਵਿਗਿਆਨਿਕ ਪ੍ਰਯੋਗ, ਆਨੇ ਬਹਾਨੇ ਸੜਕਾਂ ਉੱਪਰ ਅਣਆਈ ਮੌਤ ਦਾ ਨੰਗਾ ਨਾਚ ਅਤੇ ਲੋਕਾਂ ਦੀ ਅਜੀਬੋਗਰੀਬ ਬੀਮਾਰੀਆਂ ਨਾਲ ਮੌਤ! ਇਹ ਸਭ ਸੰਕੇਤ ਹਨ ਜਨਤਾ ਨੂੰ ਮਾਰਿਆ ਜਾ ਰਿਹਾ ਹੈ! ਲੋਕਾਂ ਅੰਦਰ ਮੌਤ ਦਾ ਖੌਫ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਸੋਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿ ਉਹ ਖੁਦ ਆਪਣੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰ ਸਕਦੇ, ਬਲਕਿ ਕੋਈ ਬਾਹਰੀ ਤਾਕਤ ਜਾਂ ਅੰਤਰਰਾਸ਼ਟਰੀ ਸੱਤਾਧਾਰੀ ਧਿਰ ਹੀ ਉਨ੍ਹਾਂ ਦੀਆਂ ਏਨਾਂ ਮੁਸ਼ਕਲਾਂ ਦਾ ਹੱਲ ਕਰ ਸਕਦੀ ਹੈ! UFOs ਅਤੇ Extraterrestrials ਦਾ ਦਿਨੋ ਦਿਨ ਵਧੇਰੇ ਦਿਸਣਾ ਜਨਤਾ ਵਿਰੋਧੀ ਚੱਲ ਰਹੇ Alien Invasion ਵਾਲੇ ਝੂਠਮਾਰਕਾ Psychological Operation ਦਾ ਹਿੱਸਾ ਜਾਪਦਾ ਹੈ! ਦੋਸਤੋ ਇਸ ਵਾਰ ਦੀ ਉੱਚ ਪੱਧਰੀ ਜੰਗ ਈਲੀਟ ਅਤੇ ਦੁਨੀਆਂ ਭਰ ਦੇ ਲੋਕਾਂ ਵਿਚਾਲੇ ਹੈ! ਇਸ ਪੌਡਕਾਸਟ ਵਿੱਚ ਆਪਾਂ ਈਲੀਟ ਦੇ ਇਸੇ ਕਾਲੇ ਕਾਰਨਾਮੇ ਦੀ ਡੂੰਘੀ ਤਫ਼ਤੀਸ਼ ਕੀਤੀ ਹੈ। ਪੂਰਾ ਸੱਚ ਜਾਨਣ ਲਈ ਵੀਡੀਓ ਨੂੰ ਅੰਤ ਤੱਕ ਵੇਖਣਾ ਨਾ ਭੁੱਲਣਾ। ਜੇ ਵੀਡੀਓ ਚੰਗੀ ਲੱਗੇ ਤਾਂ ਤੁਰੰਤ ਸ਼ੇਅਰ ਕਰ ਦਿਓ ਜੀ। ਪੋਸਟ ਪਸੰਦ ਆਵੇ ਤਾਂ ਲਾਈਕ, ਫਾੱਰਵਰਡ ਤੇ ਕਮੈਂਟ ਕਰਨਾ ਨਾ ਭੁੱਲਣਾ। Paranormal Research, Supernatural Phenomena ਅਤੇ ਹੋਰ Anomalous Entities ਬਾਰੇ ਵਧੇਰੇ ਜਾਣਨ ਲਈ ਸਾਡਾ ਫੇਸਬੁੱਕ ਪੇਜ Adrishyam ਜ਼ਰੂਰ ਫਾੱਲੋ ਕਰੋ ਜੀ ਜਾਂ ਸਾਡਾ ਯੂਟਿਊਬ ਚੈਨਲ Adrishyam(ਪੰਜਾਬੀ) ਜ਼ਰੂਰ ਸਬਸਕ੍ਰਾਈਬ ਕਰੋ ਜੀ। ਜਾਂ ਸਾਡਾ ਇੰਸਟਾਗ੍ਰਾਮ ਅਕਾਉਂਟ Adrishyam Adrishyam ਜ਼ਰੂਰ ਫਾਲੋ ਕਰੋ ਜੀ॥
Disclaimer: It is Our personal opinion based on the explorations of various researchers.

11/10/2025

Chronovisor: The Time Travel Machine in Vatican! ਵੈਟੀਕਨ ਅੰਦਰ ਪਈ ਕ੍ਰੋਨੋਵਾਈਜ਼ਰ ਟਾਈਮ ਮਸ਼ੀਨ?
ਦੋਸਤੋ ਵੈਟੀਕਨ ਹੇਠਾਂ ਬਣੇ ਖੁਫੀਆ ਚੈਂਬਰਾਂ ਚ ਬੰਦ ਪਈ ਕ੍ਰੋਨੋਵਾਈਜ਼ਰ ਇੱਕ ਅਜਿਹੀ ਟਾਈਮ ਮਸ਼ੀਨ ਹੈ ਜੋ ਫਾਦਰ ਅਰਨੇਟੀ ਨਾਮ ਦੇ ਵਿਗਿਆਨਿਕ ਤੇ ਪੁਜਾਰੀ ਨੇ ਬਣਾਈ! ਇਸਨੇ ਸਮੇਂ ਵਿੱਚ ਪਿੱਛੇ ਜਾ ਕੇ ਜੀਸਸ ਕਰਾਈਸਟ ਦੀ ਪਹਿਲੀ ਅਸਲੀ ਤਸਵੀਰ ਖਿੱਚੀ। ਹੋਰ ਇਸ ਮਸ਼ੀਨ ਨੇ ਕਿਹੜੇ ਰਾਜ਼ ਖੋਲ੍ਹੇ ਜਾਣੋ ਇਸ ਪੌਡਕਾਸਟ ਅੰਦਰ! ਜੇ ਵੀਡੀਓ ਚੰਗੀ ਲੱਗੇ ਤਾਂ ਤੁਰੰਤ ਸ਼ੇਅਰ ਕਰ ਦਿਓ ਜੀ। ਪੋਸਟ ਪਸੰਦ ਆਵੇ ਤਾਂ ਲਾਈਕ, ਫਾੱਰਵਰਡ ਤੇ ਕਮੈਂਟ ਕਰਨਾ ਨਾ ਭੁੱਲਣਾ। Paranormal Research, Supernatural Phenomena ਅਤੇ ਹੋਰ Anomalous Entities ਬਾਰੇ ਵਧੇਰੇ ਜਾਣਨ ਲਈ ਸਾਡਾ ਫੇਸਬੁੱਕ ਪੇਜ Adrishyam ਜ਼ਰੂਰ ਫਾੱਲੋ ਕਰੋ ਜੀ ਜਾਂ ਸਾਡਾ ਯੂਟਿਊਬ ਚੈਨਲ Adrishyam(ਪੰਜਾਬੀ) ਜ਼ਰੂਰ ਸਬਸਕ੍ਰਾਈਬ ਕਰੋ ਜੀ। ਜਾਂ ਸਾਡਾ ਇੰਸਟਾਗ੍ਰਾਮ ਅਕਾਉਂਟ Adrishyam Adrishyam ਜ਼ਰੂਰ ਫਾਲੋ ਕਰੋ ਜੀ॥
Disclaimer: It is Our personal opinion based on the explorations of various researchers.

Want your public figure to be the top-listed Public Figure in Patiala?
Click here to claim your Sponsored Listing.

Category

Telephone

Website

Address

Nabha, PATIALA
Patiala
147201