Mahi Magic
28/02/2026
ਤੇਰੇ 'ਤੇ ਐਤਬਾਰ ਨਈਂ ਕੀਤਾ ਜਾ ਸਕਦਾ
ਝੂਠਾ ਏ ਨਾ ਪਿਆਰ ਨਈਂ ਕੀਤਾ ਜਾ ਸਕਦਾ
ਇਹ ਸੌਦੇ ਤੇ ਉੱਕੇ-ਪੁੱਕੇ ਹੁੰਦੇ ਨੇ
ਦਿਲ ਦਾ ਕਾਰੋਬਾਰ ਨਈਂ ਕੀਤਾ ਜਾ ਸਕਦਾ
🥰
25/02/2026
ਜਦ ਓਹ ਮੈਨੂੰ ਤੱਕਦਾ ਏ
ਕਸਮੇਂ ਸਾਹਵਾਂ ਡੱਕਦਾ ਏ
ਝੂਠਾ ! ਸੱਚਾ ਹੋਵਣ ਦੇ ਲਈ
ਮੇਰੀਆਂ ਕਸਮਾਂ ਚੱਕਦਾ ਏ
ਜਗ 'ਤੇ ਜਿੰਨਾ ਰੌਲ਼ਾ ਏ
ਰੌਲ਼ਾ ਸਾਰਾ ਨੱਕ ਦਾ ਏ
❤️
22/02/2026
ਵੇਖ ਲਵਾਂਗੇ ਜੋ ਹੋਵੇਗਾ
ਹੁਣ ਫ਼ਿਲਹਾਲ ਮੁਹੱਬਤ ਕਰੀਏ
ਏਨਾ ਕਾਹਨੂੰ ਸੋਚੀ ਜਾਨਾ ਏ
ਦੇ ਮਿਸਕਾਲ ਮੁਹੱਬਤ ਕਰੀਏ ❤️
Want your business to be the top-listed Media Company in Mohali?
Click here to claim your Sponsored Listing.
Click here to claim your Sponsored Listing.
Category
Website
Address
Mohali