AG Farming
ਮਾਫ਼ੀ 🙏 ਮੌਸਮ ਪੰਜਾਬ ਦਾ
06/06/2026
ਮਾਫ਼ ਕਰਨਾ ਜੀ ਦੇਰ ਵਾਦ
ਪੋਸਟ ਪਾ ਰਹੇ ਹਾ 🙏
🙏
ਆਹ ਵੀਡੀਓ ਜਰੂਰ ਦੇਖੋ 🙏
05/04/2026
ਮੇਰੀ ਧੀ ਜਸਨੀਤ ਕੌਰ ਨੇ ਪੰਜਵੀਂ ਦੀ ਜਮਾਤ ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ 🙏AG Farming
01/04/2026
ਅੱਜ 1 ਅਪ੍ਰੈਲ ਹੈ ਕੋਈ ਮਜ਼ਾਕ ਨਹੀ ਅੱਜ ਮੇਰੀ ਪਿਆਰੀ ਧੀ ਜਪਨੀਤ ਕੌਰ ਦਾ ਜਨਮ ਦਿਨ ਆ ਦਿਓ ਅਸੀਸਾ 🙏 ਬੁਹਤ ਪਿਆਰ ❤️ ਮੇਰੇ ਵੱਲੋ 🫶 AG Farming
ਵਾਹਿਗੁਰੂ 🙏
30/03/2026
ਪਿੰਡ ਰਾਮੂਵਾਲਾ ਕਲਾਂ 🙏AG Farming
Click here to claim your Sponsored Listing.
Category
Website
Address
Moga
142040