Sunder Sham Arora
28/06/2026
“ਵਾਰਡ ਨੰਬਰ 48 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਰੋਬਿੰਦਰ ਕੌਰ (ਰੂਬੀ) ਜੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਵਾਰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟ ਪਾ ਕੇ ਰੋਬਿੰਦਰ ਕੌਰ (ਰੂਬੀ) ਜੀ ਨੂੰ ਕਾਮਯਾਬ ਬਣਾਉਣ।sundershamarora
26/06/2026
ਵਾਰਡ ਨੰਬਰ 32ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਅਲਕਾ ਜੀ ਦੇ ਹੱਕ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾ ਕੇ ਅਲਕਾ ਜੀ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਇਆ ਜਾਵੇ। ਜੈ ਕਾਂਗਰਸ ਵਿਜੈ ਕਾਂਗਰਸ
25/06/2026
नगर निगम चुनाव के तहत कांग्रेस पार्टी के 50 वार्डों के प्रत्याशियों ने आज अपना नामांकन पत्र दाखिल किया। इस महत्वपूर्ण अवसर पर मैं स्वयं सभी उम्मीदवारों के साथ मौजूद रहा और उनका उत्साहवर्धन किया। पूर्ण विश्वास है कि कांग्रेस पार्टी के सभी प्रत्याशी जनता के आशीर्वाद और समर्थन से विजय प्राप्त कर शहर के विकास, जनसेवा और जनहित के कार्यों को नई दिशा देंगे।
कांग्रेस पार्टी ज़िंदाबाद, जनता की आवाज़ ज़िंदाबाद। ✋🏻🇮🇳
Click here to claim your Sponsored Listing.