DK
Fabric & Fashion, Bathinda
Kishori Ram Road, Near Stadium, Bathinda
Panj Pani Tv Dev Karan Dev Ji Talk
05/12/2025
ਕੰਗਨਾ ਤੇਰੀ ਵੀ ਤੱਸਲੀ ਨਾ ਕਰਾਈ ਤਾਂ ਮੇਰਾ ਨਾਮ ਵੀ ਮਹਿੰਦਰ ਕੌਰ ਨੀ : ਦਾਦੀ ਮਹਿੰਦਰ ਕੌਰ
ਕੰਗਨਾ ਰਣੌਤ ਨੇ ਕਦੇ ਸੋਚਿਆ ਵੀ ਨੀ ਹੋਣਾ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਕਰਨ ਤੇ ਗੱਲ ਇੱਥੇ ਤੱਕ ਵੱਧ ਜਾਊਗੀ ਕਿ ਬਠਿੰਡੇ ਪੇਸ਼ ਹੋਣਾ ਪਊ. ਹਾਲਾਂਕਿ ਬਠਿੰਡੇ ਖੁਦ ਪੇਸ਼ ਹੋ ਕੇ ਕੰਗਣਾ ਨੇ ਮੀਡੀਆ ਵਿੱਚ ਮਾਫ਼ੀ ਵੀ ਮੰਗ ਲਈ ਸੀ ਪਰ ਦਾਦੀ ਮਹਿੰਦਰ ਕੌਰ ਕਹਿੰਦੀ ਕੇ ਤੂੰ ਵੀ ਕੀ ਜਾਣੇਗੀ ਕੇ ਪੰਗਾ ਕਿੱ"ਥੇ ਲਿਆ. ਮੈਂ ਚਾਰ ਸਾਲ ਬੱਸਾਂ 'ਚ ਖੱ"ਜਲ ਹੁੰਦੀ ਅਦਾਲਤ ਦੇ ਚੱਕਰ ਖਾਂਦੀ ਰਹਿ ਤੇ ਤੂੰ ਇੱਕ ਵਾਰ 'ਚ ਔਖੀ ਹੋ ਗਈ. ਤੇਰੀ ਵੀ ਤੱਸਲੀ ਨਾ ਕਰਾਈ ਤਾਂ ਮੇਰਾ ਨਾਮ ਵੀ ਮਹਿੰਦਰ ਕੌਰ ਨੀ !
Kangana Ranaut
Click here to claim your Sponsored Listing.
Category
Website
Address
151001