Jaskaran Singh Riar

Jaskaran Singh Riar

Share

23/04/2026

ਅਜਨਾਲੇ ਅਦਾਲਤ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਅੱਜ ਪੇਸ਼ੀ ਬਾਰੇ ਗੱਲ੍ਹਬਾਤ✅🙏

22/04/2026

ਸਿੱਧਾ ਸਿੱਧਾ ਤਾਂ ਪਤਾ ਲੱਗਦਾ ਕਿ ਜੋ ਸਰਕਾਰ ਦੇ ਹੱਥਾਂ ਵਿੱਚ ਹੈ ਸਰਕਾਰੀ ਹੈ ਉਸਤੇ ਕੋਈ ਪਬੰਧੀ ਨਹੀਂ ਅਤੇ ਜੋ ਸਰਕਾਰ ਦੇ ਖਿਲਾਫ਼ ਚੱਲਦੇ ਰਹੇ ਜੋ ਲੋਕਾਂ ਦੀ ਆਵਾਜ਼ ਬਣਦੇ ਰਹੇ ਉਨ੍ਹਾਂ ਤੇ ਬਣੀਆਂ ਫਿਲਮਾਂ ਵੀ ਬੈਨ ਹੋ ਰਹੀਆਂ।
ਸਮਝਣ ਦੀ ਲੋੜ ਹੈ ਏਹ ਗੱਲ੍ਹਾਂ,ਕੀ ਸਿੱਖਿਆ ਦੇਣੀ ਚਾਹੁੰਦੇ ਨੇ ਏਹ ਸਾਡੇ ਬੱਚਿਆਂ ਨੂੰ??
ਇੱਕ ਹੋਈਏ ਤੇ ਏਕਾ ਕਰਕੇ ਸਰਕਾਰਾਂ ਮੂਹਰੇ ਖੜੀਏ,ਸਾਨੂੰ ਪਾੜ ਕੇ ਏਹ ਆਪਣਾ ਕੰਮ ਕਰਦੇ ਜਾ ਰਹੇ ਹਨ।

21/04/2026

ਸ਼ੇਅਰ ਕਰ ਦਿਓ:-
ਵੀਡੀਓ ਵਿੱਚੋਂ ਹੀ ਬੰਦ ਹੋ ਗਈ🙏🙏
ਫੇਰ ਮਿਲਾਂਗੇ❤️
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

21/04/2026
Want your public figure to be the top-listed Public Figure in Ajnala?
Click here to claim your Sponsored Listing.

Category

Website

Address

Ajnala