PunjaBiz In Canada
03/09/2017
ਵਿੰਨੀਪੈਗ ਤੋਂ ਤਕਰੀਬਨ ਢਾਈ ਸੌ ਕਿਲੋਮੀਟਰ ਦੂਰ ਫਾਰਮ ਹਾਊਸ ਤੇ ਰਹਿੰਦੀ 18 ਵਰ੍ਹਿਆਂ ਦੀ ਈਲੀਨ ਹੀਗਲ ਬੀਅਰ (Eileen Eagle Bears)ਨਾ ਦੀ ਕੁੜੀ ਨੂੰ ਜਦੋਂ ਹਾਈਵੇ ਤੇ ਭਿਆਨਕ ਸਨੋ-ਸਟੋਰਮ ਵਿਚ ਫਸੇ ਇੱਕ ਟਰੱਕ ਡਰਾਈਵਰ ਬਾਰੇ ਪਤਾ ਲੱਗਾ ਤਾਂ ਫਾਰਮ ਹਾਊਸ ਤੋਂ ਘੋੜੇ ਤੇ ਚੜ੍ਹ ਕੱਲੀ ਹੀ ਨਿੱਕਲ ਪਈ ! -30 ਡਿਗਰੀ ਦੀ ਹੱਡ ਚੀਰਵੀਂ ਠੰਡ ਵਿਚ ਫਸੇ ਹੋਏ ਟਰੱਕ ਡਰਾਈਵਰ ਨੂੰ ਚਾਹ ,ਕੌਫੀ ਤੇ ਹੋਰ ਖਾਣ ਪੀਣ ਦਾ ਨਿੱਕ ਸੁੱਕ ਗਰਮ ਕਰਕੇ ਖੁਦ ਦੇ ਕੇ ਆਈ ! ਇਸ ਮਗਰੋਂ ਚਾਰ ਕਿਲੋਮੀਟਰ ਤੱਕ ਫਸੇ ਹੋਰਾਂ ਨੂੰ ਵੀ ਸਮਾਨ ਵੰਡਦੀ ਰਹੀ ! ਔਰਤ ਦਿਵਸ ਤੇ ਮਨੁੱਖਤਾ ਪ੍ਰਤੀ ਦਰਦ ਰੱਖਦੀ ਇਸ ਮੁਟਿਆਰ ਨੂੰ ਤੇ ਉਸ ਦੇ ਪਾਲੇ ਹੋਏ ਵਫ਼ਾਦਾਰ ਜਾਨਵਰ ਨੂੰ ਦਿਲੋਂ ਸਜਦਾ ਹੈ !
(We salute you Eileen)
Do LIKE | SHARE
02/08/2017
Janta v sirra kraundi aa
https://youtu.be/xOdO_acYS4s
Nagni | Sukhbir Badal Ft. Vadda Grewal | Lateat Punjabi Song 2017 Subscribe For More -- https://www.youtube.com/channel/UCcvbdqVXiiINyDukq7WQ-VQ ___ Enjoy and stay connected with us!! B praak | Choorey Wali Bah( Full Video ...
12/18/2016
Hassiyan Khedian full Song Ammy Virk Latest Punjabi Songs 2016 - YouTube Enjoy Latest Punjabi Song, New Punjabi Songs 2016 and stay connected with us. Click Here To Subscribe channel for unlimited entertainment Song : Hassiyan Khe...
Click here to claim your Sponsored Listing.